Earthquakes

ਪਾਕਿਸਤਾਨ, ਜਾਪਾਨ ਅਤੇ ਅਮਰੀਕਾ ’ਚ ਭੂਚਾਲ

ਨਵੀਂ ਦਿੱਲੀ, 17 ਦਸੰਬਰ : ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਪਾਕਿਸਤਾਨ, ਜਾਪਾਨ ਅਤੇ ਅਮਰੀਕਾ ’ਚ ਵੱਖ-ਵੱਖ ਇਲਾਕਿਆਂ ’ਚ ਰਿਕਟਰ ਸਕੇਲ ’ਤੇ 2.5 ਤੋਂ 3.4 ਤੱਕ ਦੇ ਭੂਚਾਲ ਦੇ ਝਟਕੇ ਦਰਜ ਕੀਤੇ ਗਏ।

Read More : ਹਾਂਸੀ ਬਣੇਗਾ ਹਰਿਆਣਾ ਦਾ 23ਵਾਂ ਜ਼ਿਲ੍ਹਾ

Leave a Reply

Your email address will not be published. Required fields are marked *