ਕਿਹਾ-ਮੈਂ ਹਰ ਰੋਜ਼ ਬਿਹਤਰ ਮਹਿਸੂਸ ਕਰ ਰਿਹੈ, ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ
ਸਿਡਨੀ, 30 ਅਕਤੂਬਰ : ਭਾਰਤ ਦੇ ਵਨਡੇ ਉਪ-ਕਪਤਾਨ ਸ਼੍ਰੇਅਸ ਅਈਅਰ ਨੇ ਆਪਣੀ ਸੱਟ ਬਾਰੇ ਸਿਡਨੀ ਹਸਪਤਾਲ ਤੋਂ ਸਕਾਰਾਤਮਕ ਅਪਡੇਟ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸਿਡਨੀ ਵਿਚ ਆਸਟ੍ਰੇਲੀਆ ਵਿਰੁੱਧ ਤੀਜੇ ਵਨਡੇ ਦੌਰਾਨ ਉਨ੍ਹਾਂ ਨੂੰ ਪੱਸਲੀਆਂ ‘ਚ ਗੰਭੀਰ ਸੱਟ ਲੱਗੀ ਸੀ। ਅੰਦਰੂਨੀ ਖੂਨ ਵਹਿਣ (internal bleeding) ਅਤੇ spleen laceration ਕਾਰਨ ਉਨ੍ਹਾਂ ਨੂੰ ਆਈਸੀਯੂ ਵਿੱਚ ਦਾਖਲ ਕਰਵਾਉਣਾ ਪਿਆ।
ਹੁਣ 29 ਸਾਲਾ ਸ਼੍ਰੇਅਸ ਅਈਅਰ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ, ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮੈਂ ਹਰ ਰੋਜ਼ ਬਿਹਤਰ ਮਹਿਸੂਸ ਕਰ ਰਿਹਾ ਹਾਂ ਅਤੇ ਉਨ੍ਹਾਂ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ ।
Read More : ਪੰਜਾਬ ਦਾ 1,600 ਕਰੋੜ ਰੁਪਏ ਦਾ ਹੜ੍ਹ ਰਾਹਤ ਪੈਕੇਜ ਕਿੱਥੇ ਹੈ : ਗਰਗ
