ਪੰਜ ਤੱਤਾਂ ‘ਚ ਵਿਲੀਨ ਹੋਏ ਡਾ.ਮਨਮੋਹਨ ਸਿੰਘ

ਧੀ ਨੇ ਦਿੱਤੀ ਮੁੱਖ ਅਗਨੀ

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ 92 ਸਾਲ ਦੀ ਉਮਰ ਵਿੱਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਦਿੱਲੀ ਵਿੱਚ ਸਰਕਾਰੀ ਸਨਮਾਨਾਂ ਨਾਲ ਉਹਨਾਂ ਦਾ ਅਤਿੰਮ ਸਸਕਾਰ ਕੀਤਾ ਗਿਆ। ਇਸ ਤੋਂ ਪਹਿਲਾਂ ਉਹਨਾਂ ਨੂੰ ਕਾਂਗਰਸ ਦਫ਼ਤਰ ਵਿਖੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਜਿੱਥੇ ਦੇਸ਼ ਭਰ ਦੇ ਕਾਂਗਰਸੀ ਲੀਡਰਾਂ ਨੇ ਉਹਨਾਂ ਦੇ ਆਖਰੀ ਦਰਸ਼ਨ ਕੀਤੇ।

ਨਿਗਮ ਬੋਧ ਘਾਟ ਵਿਖੇ ਭੂਟਾਨ ਦੇ ਨਰੇਸ਼ (ਰਾਜਾ) ਅਤੇ ਦੇਸ਼ ਦੀ ਰਾਸ਼ਟਰਪਤੀ ਦ੍ਰਰੋਪਦੀ ਮੂਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੇਸ਼ ਭਰ ਦੇ ਵੱਡੇ ਲੀਡਰਾਂ ਨੇ ਸ਼ਰਧਾਂਜ਼ਲੀਆਂ ਦਿੱਤੀਆਂ। ਡਾ. ਮਨਮੋਹਨ ਸਿੰਘ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੀ ਧੀ ਵੱਲੋਂ ਮੁੱਖ ਅਗਨੀ ਦਿੱਤੀ ਗਈ।

New Delhi: Congress leader Rahul Gandhi with former prime minister Manmohan Singh’s wife Gursharan Kaur and daughters Daman Singh and Upinder Singh during a ceremony to pay last respects to Manmohan Singh, at AICC headquarters, in New Delhi
New Delhi: The mortal remains of former prime minister Manmohan Singh being brought to the Nigambodh Ghat for his last rites, in New Delhi
Prime Minister Narendra Modi with former prime minister Manmohan Singh’s daughter Daman Singh during the state funeral of Manmohan Singh, at the Nigambodh Ghat, in New Delhi
Senior Congress leader Sonia Gandhi with former prime minister Manmohan Singh’s wife Gursharan Kaur and daughter Upinder Singh during the state funeral of Manmohan Singh, at the Nigambodh Ghat, in New Delhi

Leave a Reply

Your email address will not be published. Required fields are marked *