ਅੱਪਰ ਸਿਆਂਗ, 22 ਸਤੰਬਰ : ਸੋਮਵਾਰ ਸਵੇਰੇ 3:01 ਵਜੇ ਅਰੁਣਾਚਲ ਪ੍ਰਦੇਸ਼ ਦੇ ਅੱਪਰ ਸਿਆਂਗ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੌਰਾਨ 3.2 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦੀ ਡੂੰਘਾਈ 10 ਕਿਲੋਮੀਟਰ ਦਰਜ ਕੀਤੀ ਗਈ। ਹਾਲਾਂਕਿ, ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਰਿਪੋਰਟ ਨਹੀਂ ਹੈ।
Read More : 1.75 ਲੱਖ ਪਸ਼ੂਆਂ ਨੂੰ ਹਫ਼ਤੇ ਵਿਚ ਗਲਘੋਟੂ ਤੋਂ ਬਚਾਅ ਲਈ ਟੀਕੇ ਲਾਏ : ਖੁੱਡੀਆਂ