ਚੰਡੀਗੜ੍ਹ, 7 ਅਗਸਤ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ 18 ਜਨਰਲ ਸਕੱਤਰਾਂ ਦੀ ਨਿਯੁਕਤੀ ਕੀਤੀ ਹੈ। ਇਸ ਸਬੰਧ ਵਿਚ ਪਾਰਟੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਹੈ ਕਿ ਦਿਲਰਾਜ ਸਿੰਘ ਭੂੰਦੜ, ਅਰਵਿੰਦਰ ਸਿੰਘ ਰਸੂਲਪੁਰ, ਜਗਦੀਪ ਸਿੰਘ ਚੀਮਾ, ਸੂਬਾ ਸਿੰਘ ਬਾਦਲ, ਸੁਰਜੀਤ ਸਿੰਘ ਗੜ੍ਹੀ, ਵਿਨਰਜੀਤ ਸਿੰਘ ਗੋਲਡੀ, ਯਾਦਵਿੰਦਰ ਸਿੰਘ ਯਾਦੂ, ਆਰਡੀ ਸ਼ਰਮਾ, ਰਵੀਪ੍ਰੀਤ ਸਿੰਘ ਸਿੱਧੂ, ਹਰਜਪ ਸਿੰਘ ਸੰਗਾ, ਬਾਲ ਕ੍ਰਿਸ਼ਨ ਬਾਲੀ, ਜਾਹਿਦਾ ਸੁਲੇਮਾਨ, ਗੁਰਬਖ਼ਸ਼ ਸਿੰਘ ਖ਼ਾਲਸਾ, ਗੁਰਮੀਤ ਸਿੰਘ ਸ਼ੰਟੀ, ਜਗਬੀਰ ਸਿੰਘ ਸੋਖੀ, ਕਬੀਰ ਦਾਸ, ਗੁਰਮੀਤ ਸਿੰਘ ਝੱਬਰ ਤੇ ਇਕਬਾਲ ਸਿੰਘ ਸੰਧੂ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਹੈ।
Read More : ਪੌਂਗ ਡੈਮ ਦੇ ਸਪਿੱਲਵੇ ਤੇ ਟਰਬਾਈਨਾਂ ਰਾਹੀਂ ਛੱਡਿਆ 23300 ਕਿਊਸਿਕ ਪਾਣੀ