ਅੰਮ੍ਰਿਤਸਰ :- ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਇਕ ਵਾਰ ਫਿਰ ਸਰਹੱਦੀ ਪਿੰਡ ਧਨੋਏ ਖੁਰਦ ਤੋਂ 3 ਕਰੋੜ ਦੀ ਹੈਰੋਇਨ ਸਮੇਤ ਇਕ ਡਰੋਨ ਜ਼ਬਤ ਕੀਤਾ ਹੈ। ਇਸ ਡਰੋਨ ਨੂੰ ਕਿਸ ਨੇ ਮੰਗਵਾਇਆ ਅਤੇ ਕਿਸ ਨੇ ਭੇਜਿਆ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।