ਕਰਨਲ ਕੁੱਟਮਾਰ ਮਾਮਲੇ ‘ਚ ਮੁਲਜ਼ਮ ਹੈ ਰੌਨੀ
ਚੰਡੀਗੜ੍ਹ : ਕਰਨਲ ਬਾਠ ਮਾਮਲੇ ’ਚ ਇੰਸਪੈਕਟਰ ਰੌਨੀ ਨੇ ਹਾਈ ਕੋਰਟ ਦਾ ਰੁਖ਼ ਕੀਤਾ ਹੈ। ਮੁਲਜ਼ਮ ਨੇ ਹਾਈ ਕੋਰਟ ’ਚ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਖਲ ਕੀਤੀ ਹੈ। ਦੱਸ ਦੇਈਏ ਕਿ ਕਰਨਲ ਕੁੱਟਮਾਰ ਮਾਮਲੇ ’ਚ ਇੰਸਪੈਕਟਰ ਰੌਨੀ ਮੁਲਜ਼ਮ ਹੈ। ਕੁੱਟਮਾਰ ਮਾਮਲੇ ਦੀ ਜਾਂਚ SIT ਵੱਲੋਂ ਕੀਤੀ ਜਾ ਰਹੀ ਹੈ।
