ਮਿਲਕਫੈੱਡ ਅਧਿਕਾਰੀਆਂ ਨੂੰ ਤੁਰੰਤ ਉੱਚ-ਪੱਧਰੀ ਕਮੇਟੀ ਬਣਾਉਣ ਦੇ ਨਿਰਦੇਸ਼ ਚੰਡੀਗੜ੍ਹ, 9 ਅਕਤੂਬਰ : ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ, ਜੋ ਮੁਲਾਜ਼ਮਾਂ ਦੇ ਮਸਲਿਆਂ…
View More ਵਿੱਤ ਮੰਤਰੀ ਨੇ ਵੇਰਕਾ ਆਊਟਸੋਰਸਡ ਯੂਨੀਅਨ ਦੇ ਮੁੱਦਿਆਂ ਤੇ ਮੰਗਾਂ ਨੂੰ ਸੁਣਿਆTag: Punjab Govt
ਪੰਜਾਬ ‘ਚ 3100 ਤੋਂ ਵੱਧ ਸਟੇਡੀਅਮਾਂ ਦੇ ਨਿਰਮਾਣ ਪ੍ਰਾਜੈਕਟ ਦੀ ਸ਼ੁਰੂਆਤ
ਸੂਬਾ ਸਰਕਾਰ ਇਸ ਪ੍ਰਾਜੈਕਟ ’ਤੇ 1194 ਕਰੋੜ ਰੁਪਏ ਖਰਚੇਗੀ ਖੇਡ ਮੈਦਾਨ ‘ਯੁੱਧ ਨਸ਼ਿਆਂ ਵਿਰੁੱਧ’ ਅਤੇ ‘ਰੰਗਲਾ ਪੰਜਾਬ’ ਮੁਹਿੰਮ ਨੂੰ ਸਿਖਰ ’ਤੇ ਲੈ ਜਾ ਕੇ ਮਹੱਤਵਪੂਰਨ…
View More ਪੰਜਾਬ ‘ਚ 3100 ਤੋਂ ਵੱਧ ਸਟੇਡੀਅਮਾਂ ਦੇ ਨਿਰਮਾਣ ਪ੍ਰਾਜੈਕਟ ਦੀ ਸ਼ੁਰੂਆਤਲੁਧਿਆਣਾ ‘ਚ ਸਰਕਾਰ ਤੇ ਟਾਟਾ ਸਟੀਲ ਵੱਲੋਂ 2,600 ਕਰੋੜ ਦਾ ਨਿਵੇਸ਼ ਪ੍ਰੋਜੈਕਟ ਸ਼ੁਰੂ
ਲੁਧਿਆਣਾ, 9 ਅਕਤੂਬਰ : ਪੰਜਾਬ ਸਰਕਾਰ ਅਤੇ ਟਾਟਾ ਸਟੀਲ ਨੇ ਮਿਲ ਕੇ ਲੁਧਿਆਣਾ ‘ਚ ₹2,600 ਕਰੋੜ ਦਾ ਵੱਡਾ ਨਿਵੇਸ਼ ਪ੍ਰੋਜੈਕਟ ਸ਼ੁਰੂ ਕੀਤਾ ਹੈ | ਇਸ…
View More ਲੁਧਿਆਣਾ ‘ਚ ਸਰਕਾਰ ਤੇ ਟਾਟਾ ਸਟੀਲ ਵੱਲੋਂ 2,600 ਕਰੋੜ ਦਾ ਨਿਵੇਸ਼ ਪ੍ਰੋਜੈਕਟ ਸ਼ੁਰੂਹਲਕਾ ਦਿੜ੍ਹਬਾ ’ਚ 60 ਕਿਲੋਮੀਟਰ ਨਵੀਆਂ ਬਣਨਗੀਆਂ ਸੜਕਾਂ : ਹਰਪਾਲ ਚੀਮਾ
85 ਕਿਲੋਮੀਟਰ ਸੜਕਾਂ ਹੋਣਗੀਆਂ ਅਪਗ੍ਰੇਡ ਦਿੜ੍ਹਬਾ ਮੰਡੀ , 9 ਅਕਤੂਬਰ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪਿੰਡਾਂ ਨੂੰ ਵੀ ਸ਼ਹਿਰਾਂ ਵਰਗੀਆਂ ਸਹੂਲਤਾਂ ਨਾਲ ਲੈਸ ਕਰਨ…
View More ਹਲਕਾ ਦਿੜ੍ਹਬਾ ’ਚ 60 ਕਿਲੋਮੀਟਰ ਨਵੀਆਂ ਬਣਨਗੀਆਂ ਸੜਕਾਂ : ਹਰਪਾਲ ਚੀਮਾਵਿੱਤ ਮੰਤਰੀ ਹਰਪਾਲ ਚੀਮਾ ਨੇ ਪ੍ਰਬੰਧਕੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼
ਕਿਹਾ-ਪ੍ਰਬੰਧਕੀ ਵਿਭਾਗ ਪ੍ਰਸਤਾਵਾਂ ਨੂੰ ਅੰਤਿਮ ਪ੍ਰਕਿਰਿਆ ਵਿਚ ਸਬੰਧਤ ਯੂਨੀਅਨ ਆਗੂਆਂ ਨੂੰ ਸ਼ਾਮਲ ਕਰੇ ਚੰਡੀਗੜ੍ਹ, 8 ਅਕਤੂਬਰ : ਅੱਜ ਪੰਜਾਬ ਦੇ ਵਿੱਤ ਮੰਤਰੀ ਅਤੇ ਕੈਬਨਿਟ ਸਬ-ਕਮੇਟੀ…
View More ਵਿੱਤ ਮੰਤਰੀ ਹਰਪਾਲ ਚੀਮਾ ਨੇ ਪ੍ਰਬੰਧਕੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼7 ਦਿਨਾਂ ਵਿਚ 2,500 ਨਵੇਂ ਕਰਮਚਾਰੀ ਕੀਤੇ ਜਾਣਗੇ ਭਰਤੀ : ਮਾਨ
ਜਲੰਧਰ, 8 ਅਕਤੂਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਜਲੰਧਰ ਵਿਚ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ…
View More 7 ਦਿਨਾਂ ਵਿਚ 2,500 ਨਵੇਂ ਕਰਮਚਾਰੀ ਕੀਤੇ ਜਾਣਗੇ ਭਰਤੀ : ਮਾਨਸਰਕਾਰ ਵੱਲੋਂ ਵੱਡੇ ਉਦਯੋਗਿਕ ਬੁਨਿਆਦੀ ਢਾਂਚਾ ਮਿਸ਼ਨ ਦੀ ਸ਼ੁਰੂਆਤ : ਸੰਜੀਵ ਅਰੋੜਾ
ਪੀ.ਡੀ.ਸੀ. ਨੇ ਤੁਰੰਤ ਰਾਜ ਦੇ ਉਦਯੋਗਿਕ ਖੇਤਰਾਂ ਵਿਚ ਟੀਮਾਂ ਤਾਇਨਾਤ ਕੀਤੀਆਂ ਚੰਡੀਗੜ੍ਹ, 8 ਅਕਤੂਬਰ : ਉਦਯੋਗ ਅਤੇ ਵਣਜ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਪੰਜਾਬ…
View More ਸਰਕਾਰ ਵੱਲੋਂ ਵੱਡੇ ਉਦਯੋਗਿਕ ਬੁਨਿਆਦੀ ਢਾਂਚਾ ਮਿਸ਼ਨ ਦੀ ਸ਼ੁਰੂਆਤ : ਸੰਜੀਵ ਅਰੋੜਾਧੂਰੀ ਸ਼ਹਿਰ ਦੇ ਵਿਕਾਸ ਅਤੇ ਸੁੰਦਰੀਕਰਨ ਦੇ ਪਹਿਲੇ ਗੇੜ ਦੀ ਸ਼ੁਰੂਆਤ
ਮੁੱਖ ਮੰਤਰੀ ਮਾਨ ਹਲਕਾ ਧੂਰੀ ਨੂੰ ਸੂਬੇ ਦਾ ਸਭ ਤੋਂ ਵਿਕਸਤ ਸ਼ਹਿਰ ਬਣਾਉਣਾ ਚਾਹੁੰਦੇ ਹਨ : ਸੁਖਵੀਰ ਸਿੰਘ ਅਤੇ ਚੇਅਰਮੈਨ ਢਿੱਲੋਂ ਧੂਰੀ, 8 ਅਕਤੂਬਰ :…
View More ਧੂਰੀ ਸ਼ਹਿਰ ਦੇ ਵਿਕਾਸ ਅਤੇ ਸੁੰਦਰੀਕਰਨ ਦੇ ਪਹਿਲੇ ਗੇੜ ਦੀ ਸ਼ੁਰੂਆਤਸਰਕਾਰ ਛੂਤ-ਛਾਤ ਨੂੰ ਖਤਮ ਕਰਨ ਲਈ ਚੁੱਕ ਰਹੀ ਸਖ਼ਤ ਕਦਮ : ਡਾ. ਬਲਜੀਤ ਕੌਰ
ਨਾਗਰਿਕ ਅਧਿਕਾਰਾਂ ਤੇ ਅੱਤਿਆਚਾਰ ਰੋਕੂ ਕਾਨੂੰਨਾਂ ਤਹਿਤ ਪੀੜਤਾਂ ਨੂੰ 1.34 ਕਰੋੜ ਰੁਪਏ ਜਾਰੀ ਕੀਤੇ ਚੰਡੀਗੜ੍ਹ 8 ਅਕਤੂਬਰ : ਪੰਜਾਬ ਦੇ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ…
View More ਸਰਕਾਰ ਛੂਤ-ਛਾਤ ਨੂੰ ਖਤਮ ਕਰਨ ਲਈ ਚੁੱਕ ਰਹੀ ਸਖ਼ਤ ਕਦਮ : ਡਾ. ਬਲਜੀਤ ਕੌਰਪੰਜਾਬ ਦਾ 24ਵਾਂ ਜ਼ਿਲਾ ਬਣੇਗਾ ਸ੍ਰੀ ਅਨੰਦਪੁਰ ਸਾਹਿਬ !
ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ’ਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲਾ ਐਲਾਨ ਸਕਦੀ ਹੈ ਸੂਬਾ ਸਰਕਾਰ ਚੰਡੀਗੜ੍ਹ, 8 ਅਕਤੂਬਰ : ਸੂਬਾ…
View More ਪੰਜਾਬ ਦਾ 24ਵਾਂ ਜ਼ਿਲਾ ਬਣੇਗਾ ਸ੍ਰੀ ਅਨੰਦਪੁਰ ਸਾਹਿਬ !