ਹਨੀਪ੍ਰੀਤ ਨੂੰ ਮਿਲ ਸਕਦੀ ਹੈ ਡੇਰਾ ਸਿਰਸਾ ਦੀ ਕਮਾਨ

ਰਾਮ ਰਹੀਮ ਦੀ ਸਭ ਤੋਂ ਕਰੀਬੀ ਅਤੇ ਵਿਸ਼ਵਾਸਪਾਤਰ ਮੰਨੀ ਜਾਂਦੀ ਹੈ ਹਨੀਪ੍ਰੀਤ ਸਿਰਸਾ – ਰਾਮ ਰਹੀਮ ਸਾਢੇ 7 ਸਾਲਾਂ ਬਾਅਦ ਡੇਰਾ ਦੇ ਸਿਰਸਾ ਆਇਆ। ਇਸ…

View More ਹਨੀਪ੍ਰੀਤ ਨੂੰ ਮਿਲ ਸਕਦੀ ਹੈ ਡੇਰਾ ਸਿਰਸਾ ਦੀ ਕਮਾਨ

ਸਾਲ 2025 ਲਈ ਸ਼੍ਰੋਮਣੀ ਕਮੇਟੀ ਦੀ ਕਬੱਡੀ ਟੀਮ ਦਾ ਐਲਾਨ

ਮੁੱਖ ਸਕੱਤਰ ਨੇ ਖਿਡਾਰੀਆਂ ਦੀਆਂ ਨਵੀਆਂ ਜਰਸੀਆਂ ਕੀਤੀਆਂ ਜਾਰੀ ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ’ਤੇ ਅੱਜ…

View More ਸਾਲ 2025 ਲਈ ਸ਼੍ਰੋਮਣੀ ਕਮੇਟੀ ਦੀ ਕਬੱਡੀ ਟੀਮ ਦਾ ਐਲਾਨ

ਪੰਜਾਬੀ ਯੂਨੀਵਰਸਿਟੀ ਦੇ ਤੀਰਅੰਦਾਜ਼ ਹਰਵਿੰਦਰ ਸਿੰਘ ਨੂੰ ਮਿਲੇਗਾ ‘ਪਦਮਸ਼੍ਰੀ ਐਵਾਰਡ’

ਯੂਨੀਵਰਸਿਟੀ ਨੂੰ ਆਪਣੇ ਇਸ ਹੋਣਹਾਰ ਖਿਡਾਰੀ ’ਤੇ ਮਾਣ – ਪ੍ਰੋ. ਨਰਿੰਦਰ ਕੌਰ ਪਟਿਆਲਾ- ਪੰਜਾਬੀ ਯੂਨੀਵਰਸਿਟੀ ਦੇ ਤੀਰਅੰਦਾਜ਼ ਹਰਵਿੰਦਰ ਸਿੰਘ ਨੂੰ ਭਾਰਤ ਸਰਕਾਰ ਵੱਲੋਂ ਪਦਮਸ਼੍ਰੀ ਐਵਾਰਡ…

View More ਪੰਜਾਬੀ ਯੂਨੀਵਰਸਿਟੀ ਦੇ ਤੀਰਅੰਦਾਜ਼ ਹਰਵਿੰਦਰ ਸਿੰਘ ਨੂੰ ਮਿਲੇਗਾ ‘ਪਦਮਸ਼੍ਰੀ ਐਵਾਰਡ’

ਅਰਸ਼ਦੀਪ ਸਿੰਘ ਨੂੰ ਆਈ.ਸੀ.ਸੀ. ਦਾ ਸਾਲ ਦਾ ਸਰਵੋਤਮ ਟੀ-20 ਕੌਮਾਂਤਰੀ ਕ੍ਰਿਕਟਰ ਚੁਣਿਆ

ਭਾਰਤ ਦੇ ਖੱਬੇ ਹੱਥ ਦੇ ਨੌਜਵਾਨ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਸ਼ਨੀਵਾਰ ਨੂੰ ਆਈ.ਸੀ.ਸੀ. ਦਾ ਸਾਲ ਦਾ ਸਰਵੋਤਮ ਟੀ-20 ਕੌਮਾਂਤਰੀ ਪੁਰਸ਼ ਕ੍ਰਿਕਟਰ ਚੁਣਿਆ ਗਿਆ ਹੈ।…

View More ਅਰਸ਼ਦੀਪ ਸਿੰਘ ਨੂੰ ਆਈ.ਸੀ.ਸੀ. ਦਾ ਸਾਲ ਦਾ ਸਰਵੋਤਮ ਟੀ-20 ਕੌਮਾਂਤਰੀ ਕ੍ਰਿਕਟਰ ਚੁਣਿਆ

ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ

ਟੀਮ ਇੰਡੀਆ ਦਾ ਨੰਬਰ-1 ਗੇਂਦਬਾਜ਼ ਬਣਿਆ ਕੋਲਕਾਤਾ – ਭਾਰਤ ਦੇ ਨੌਜਵਾਨ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਟੀ-20ਆਈ ਕ੍ਰਿਕਟ ਵਿਚ ਭਾਰਤ ਲਈ ਇਤਿਹਾਸ ਰਚਿਆ। ਉਨ੍ਹਾਂ ਨੇ…

View More ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ

ਹਰਸ਼ ਚੌਹਾਨ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਖੇਡਾਂ ’ਚ ਜਿੱਤਿਆ ਕਾਂਸੀ ਦਾ ਮੈਡਲ

ਵਿਦਿਆਰਥੀ ਵੱਲੋਂ ਕੀਤੀ ਮਿਹਨਤ ਰੰਗ ਲਿਆਈ : ਚਹਿਲ ਪਟਿਆਲਾ : ਰਜਿੰਦਰ ਸਿੰਘ ਚਹਿਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਕਲਿਆਣ ਦੇ ਵਿਦਿਆਰਥੀ ਹਰਸ਼ ਚੌਹਾਨ ਵੱਲੋਂ ਆਲ ਇੰਡੀਅਨ…

View More ਹਰਸ਼ ਚੌਹਾਨ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਖੇਡਾਂ ’ਚ ਜਿੱਤਿਆ ਕਾਂਸੀ ਦਾ ਮੈਡਲ

ਕਮਾਂਡੈਂਟ ਸੁਨੀਤਾ ਰਾਣੀ ਦੀ ਬੇਟੀ ਸ਼ੈਲਜਾ ਨੇ ਪੰਜਾਬ ਦਾ ਨਾਂ ਕੀਤਾ ਰੌਸ਼ਨ

ਚੌਥੇ ਇੰਡੋ ਨੇਪਾਲ ਤਾਇਕਵਾਂਡੋ ਚੈਂਪੀਅਨਸ਼ਿਪ ’ਚ ਹਾਸਲ ਕੀਤਾ ਕਾਂਸੀ ਦਾ ਮੈਡਲ ਚੰਡੀਗਡ਼੍ਹ : ਅਰਜੁਨ ਐਵਾਰਡੀ ਅਤੇ ਅੈਥਲੈਟਿਕਸ ਫੈੱਡਰੇਸ਼ਨ ਆਫ ਇੰਡੀਆ ਦੇ ਅੈਥਲੀਟ ਕਮਿਸ਼ਨ ਦੀ ਮੈਂਬਰ…

View More ਕਮਾਂਡੈਂਟ ਸੁਨੀਤਾ ਰਾਣੀ ਦੀ ਬੇਟੀ ਸ਼ੈਲਜਾ ਨੇ ਪੰਜਾਬ ਦਾ ਨਾਂ ਕੀਤਾ ਰੌਸ਼ਨ

15ਵਾਂ ਦੋਆਬਾ ਕੱਪ ਫੁੱਟਬਾਲ ਟੂਰਨਾਮੈਂਟ ਸ਼ੁਰੂ

ਉਦਘਾਟਨੀਮੈਚ ’ਚ ਸਕਰੂਲੀ ਦੀ ਟੀਮ ਨੇ ਨੰਗਲ ਖੁਰਦ ਨੂੰ 1-0 ਨਾਲ ਹਰਾਇਆਮਾਹਿਲਪੁਰ : ਦੋਆਬਾ ਸਪੋਰਟਿੰਗ ਕਲੱਬ ਖੇਡ਼ਾ (ਮਾਹਿਲਪੁਰ) ਵੱਲੋਂ ਕਲੱਬ ਪ੍ਰਧਾਨ ਇਕਬਾਲ ਸਿੰਘ ਖੇਡ਼ਾ ਦੀ…

View More 15ਵਾਂ ਦੋਆਬਾ ਕੱਪ ਫੁੱਟਬਾਲ ਟੂਰਨਾਮੈਂਟ ਸ਼ੁਰੂ

ਭਾਰਤੀ ਮਹਿਲਾ ਖੋ-ਖੋ ਟੀਮ ਬਣੀ ਪਹਿਲੀ ਵਿਸ਼ਵ ਚੈਂਪੀਅਨ

ਨੇਪਾਲ ਨੂੰ ਇੱਕਤਰਫਾ ਹਰਾ ਕੇ ਜਿੱਤਿਆ ਖਿਤਾਬ ਨਵੀਂ ਦਿੱਲੀ :- ਭਾਰਤ ਦੀ ਮਹਿਲਾ ਖੋ-ਖੋ ਦੀ ਟੀਮ ਪਹਿਲੀ ਵਿਸ਼ਵ ਚੈਂਪੀਅਨ ਬਣ ਗਿਆ ਹੈ। ਐਤਵਾਰ ਨਵੀਂ ਦਿੱਲੀ…

View More ਭਾਰਤੀ ਮਹਿਲਾ ਖੋ-ਖੋ ਟੀਮ ਬਣੀ ਪਹਿਲੀ ਵਿਸ਼ਵ ਚੈਂਪੀਅਨ

ਕ੍ਰਿਕਟਰ ਰਿੰਕੂ ਸਿੰਘ ਅਤੇ ਪ੍ਰਿਆ ਸਰੋਜ ਦਾ ਰਿਸ਼ਤਾ ਹੋਇਆ ਪੱਕਾ !

ਲਖਨਊ  ਵਿਚ ਹੋਵੇਗੀ ਮੰਗਣੀ ਭਾਰਤੀ ਟੀਮ ਦੇ ਸਟਾਰ ਕ੍ਰਿਕਟਰ ਰਿੰਕੂ ਸਿੰਘ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਖਬਰਾਂ ਮੁਤਾਬਕ ਕ੍ਰਿਕਟਰ…

View More ਕ੍ਰਿਕਟਰ ਰਿੰਕੂ ਸਿੰਘ ਅਤੇ ਪ੍ਰਿਆ ਸਰੋਜ ਦਾ ਰਿਸ਼ਤਾ ਹੋਇਆ ਪੱਕਾ !