ਸ੍ਰੀ ਮੁਕਤਸਰ ਸਾਹਿਬ ’ਚ ਇਤਿਹਾਸਕ ਮੇਲਾ ਮਾਘੀ ਦੌਰਾਨ ਵਿਸ਼ਵ ਪੱਧਰੀ ਘੋੜਾ ਮੰਡੀ ’ਚ ਲੱਗਦੀ ਹੈ। ਇਸ ਮੰਡੀ ਵਿੱਚ ਵੱਖ-ਵੱਖ ਦੇਸ਼ਾਂ ਅਤੇ ਸੂਬਿਆਂ ਤੋਂ ਵਪਾਰੀ ਆਪਣੇ…
View More ਸ੍ਰੀ ਮੁਕਤਸਰ ਸਾਹਿਬ ਵਿਖੇ ਪਸ਼ੂ ਮੰਡੀ ’ਚ ਦਰਸ਼ਕਾਂ ਦੇ ਆਕਰਸ਼ਣ ਦਾ ਮੁੱਖ ਕੇਂਦਰ ਬਣੇ ਘੋੜੇCategory: Uncategorized
ਮਾਲੇਰਕੋਟਲਾ ਵਿਚ 66 ਨਾਮਧਾਰੀ ਸ਼ਹੀਦਾਂ ਦੀ ਯਾਦ ’ਚ 153ਵਾਂ ਮਹਾਨ ਸ਼ਹੀਦੀ ਸਮਾਗਮ
ਬੱਚਿਆਂ ਨੂੰ ਗੁਰਬਾਣੀ ਨਾਲ ਜੋੜੋ ਅਤੇ ਯੋਧਿਆਂ ਦੀਆਂ ਗਾਥਾਵਾਂ ਸੁਣਾਓ : ਸਤਿਗੁਰੂ ਉਦੇ ਸਿੰਘ ਜੀ ਮਾਲੇਰਕੋਟਲਾ – ਦੇਸ਼ ਦੀ ਆਜ਼ਾਦੀ ਲਈ ਮਾਲੇਰਕੋਟਲਾ ਵਿਖੇ ਤੋਪਾਂ ਅੱਗੇ…
View More ਮਾਲੇਰਕੋਟਲਾ ਵਿਚ 66 ਨਾਮਧਾਰੀ ਸ਼ਹੀਦਾਂ ਦੀ ਯਾਦ ’ਚ 153ਵਾਂ ਮਹਾਨ ਸ਼ਹੀਦੀ ਸਮਾਗਮਕਿਸਾਨ ਨੇਤਾ ਡੱਲੇਵਾਲ ਦੀ ਸਿਹਤ ਵਿਗੜੀ, 4 ਵਾਰ ਕੀਤੀਆਂ ਉਲਟੀਆਂ
ਹਰਿਆਣਾ ਦੇ 10 ਕਿਸਾਨ ਵੀ ਮਰਨ ਵਰਤ ’ਤੇ ਬੈਠੇ ਖਨੌਰੀ – ਕਿਸਾਨੀ ਮੰਗਾਂ ਮਨਵਾਉਣ ਲਈ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 53ਵੇਂ…
View More ਕਿਸਾਨ ਨੇਤਾ ਡੱਲੇਵਾਲ ਦੀ ਸਿਹਤ ਵਿਗੜੀ, 4 ਵਾਰ ਕੀਤੀਆਂ ਉਲਟੀਆਂਵਿਧਾਇਕ ਸ਼ੈਰੀ ਕਲਸੀ ਨੇ ਸਿਵਲ ਹਸਪਤਾਲ ’ਚ ਨਵੀਂ ਬਣੀ ਲਿਫਟ ਦਾ ਕੀਤਾ ਉਦਘਾਟਨ
ਹਲਕਾ ਵਾਸੀਆਂ ਨੂੰ ਹੋਰ ਵਧੀਆਂ ਸਿਹਤ ਸੇਵਾਵਾਂ ਦੇਣ ਲਈ ਕੀਤੇ ਜਾ ਰਹੇ ਲਗਾਤਾਰ ਉਪਰਾਲੇਬਟਾਲਾ-ਹਲਕਾ ਬਟਾਲਾ ਵਾਸੀਆਂ ਨੂੰ ਹੋਰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਬਟਾਲਾ ਦੇ…
View More ਵਿਧਾਇਕ ਸ਼ੈਰੀ ਕਲਸੀ ਨੇ ਸਿਵਲ ਹਸਪਤਾਲ ’ਚ ਨਵੀਂ ਬਣੀ ਲਿਫਟ ਦਾ ਕੀਤਾ ਉਦਘਾਟਨਪਾਕਿਸਤਾਨੀ ਔਰਤ ਨੇ 9 ਸਾਲ ਕੀਤੀ ਸਰਕਾਰੀ ਨੌਕਰੀ, ਪਤਾ ਲੱਗਣ ਉਤੇ ਹਿੱਲਿਆ ਵਿਭਾਗ
ਨੌਕਰੀ ਤੋਂ ਬਰਖਾਸਤ ਕਰ ਕੇ ਮਾਮਲਾ ਕੀਤਾ ਦਰਜ ਉੱਤਰ ਪ੍ਰਦੇਸ਼ ਦੇ ਬਰੇਲੀ ’ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਪਾਕਿਸਤਾਨੀ ਔਰਤ…
View More ਪਾਕਿਸਤਾਨੀ ਔਰਤ ਨੇ 9 ਸਾਲ ਕੀਤੀ ਸਰਕਾਰੀ ਨੌਕਰੀ, ਪਤਾ ਲੱਗਣ ਉਤੇ ਹਿੱਲਿਆ ਵਿਭਾਗਫਿਲਮ ‘ਐਮਰਜੈਂਸੀ’ ਦਾ ਵਿਰੋਧ, PVR ਨੇ ਸ਼ੋਅ ਕੀਤੇ ਰੱਦ !
ਕੰਗਨਾ ਰਾਣੌਤ ਦੀ ਫਿਲਮ ਐਮਰਜੈਂਸੀ ਨੂੰ ਲੈਕੇ ਖੜ੍ਹੇ ਹੋ ਰਹੇ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਹੇ। ਜਿੱਥੇ ਬੀਤੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ…
View More ਫਿਲਮ ‘ਐਮਰਜੈਂਸੀ’ ਦਾ ਵਿਰੋਧ, PVR ਨੇ ਸ਼ੋਅ ਕੀਤੇ ਰੱਦ !ਸਿਲੰਡਰ ਫਟਣ ਕਾਰਨ ਪਤੀ-ਪਤਨੀ ਅਤੇ 2 ਬੱਚੇ ਗੰਭੀਰ ਜ਼ਖਮੀ
ਪੀ. ਜੀ. ਆਈ. ਰੈਫ਼ਰ ਲੁਧਿਆਣਾ ਵਿਚ ਅੰਬੇਡਕਰ ਨਗਰ ਦੇ ਗਿਆਸਪੁਰ ਇਲਾਕੇ ਵਿਚ ਸਿਲੰਡਰ ਫਟਣ ਕਾਰਨ ਪਤੀ, ਪਤਨੀ ਤੇ 2 ਬੱਚੇ ਜ਼ਖਮੀ ਹੋ ਗਏ ਹਨ। ਜ਼ਖਮੀਆਂ…
View More ਸਿਲੰਡਰ ਫਟਣ ਕਾਰਨ ਪਤੀ-ਪਤਨੀ ਅਤੇ 2 ਬੱਚੇ ਗੰਭੀਰ ਜ਼ਖਮੀਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਦਾ ਪੋਸਟਰ ਜਾਰੀ
23 ਜਨਵਰੀ ਨੂੰ ਗੀਤ ਹੋਵੇਗਾ ਰਿਲੀਜ਼ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ ਲਾਕ ਦਾ ਪੋਸਟਰ ਜਾਰੀ ਹੋ ਗਿਆ ਹੈ, ਜੋ ਮੂਸੇਵਾਲਾ ਦਾ ਸਾਲ 2025 ਦਾ…
View More ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਦਾ ਪੋਸਟਰ ਜਾਰੀਨਹਿਰ ਵਿਚ 8 ਫੁੱਟ ਦੇ ਘੜਿਆਲ ਨੂੰ ਦੇਖ ਕੇ ਕੋਲ ਸਹਿਮੇ ਲੋਕ
ਮਾਹਿਰ ਗੋਤਾਖੋਰ ਦੀ ਮਦਦ ਨਾਲ ਕੀਤਾ ਕਾਬੂ ਮਲੋਟ ਉਪ ਮੰਡਲ ਦੇ ਪਿੰਡ ਧੌਲਾ ਕਿੰਗਰਾ ਦੇ ਸੂਏ ਵਿਚ ਪਿਛਲੇ ਕਈ ਦਿਨਾਂ ਤੋਂ ਇਕ ਘੜਿਆਲ ਵੇਖਿਆ ਗਿਆ।…
View More ਨਹਿਰ ਵਿਚ 8 ਫੁੱਟ ਦੇ ਘੜਿਆਲ ਨੂੰ ਦੇਖ ਕੇ ਕੋਲ ਸਹਿਮੇ ਲੋਕਡੱਲੇਵਾਲ ਦਾ 52 ਦਿਨਾਂ ’ਚ 20 ਕਿਲੋ ਭਾਰ ਘਟਿਆ, ਬੇਕਾਬੂ ਹੋਏ ਜਾਪਦੇ ਹਾਲਾਤ
111 ਕਿਸਾਨਾਂ ਦੇ ਮਰਨ ਵਰਤ ਦੇ ਦੂਸਰੇ ਦਿਨ ਇਕ ਕਿਸਾਨ ਦੀ ਸਿਹਤ ਵਿਗੜੀ 21 ਜਨਵਰੀ ਨੂੰ 101 ਕਿਸਾਨਾਂ ਦਾ ਜਥਾ ਕਰੇਗਾ ‘ਦਿੱਲੀ ਕੂਚ’ ਖਨੌਰੀ ਬਾਰਡਰ…
View More ਡੱਲੇਵਾਲ ਦਾ 52 ਦਿਨਾਂ ’ਚ 20 ਕਿਲੋ ਭਾਰ ਘਟਿਆ, ਬੇਕਾਬੂ ਹੋਏ ਜਾਪਦੇ ਹਾਲਾਤ