ਨਹਿਰੂ ਸਟੇਡੀਅਮ ਲਾਗੇ ਮਿਲਿਆ ਖਾਸਿਲਤਾਨੀ ਝੰਡਾ

ਰੇਲਵੇ ਸਟੇਸ਼ਨ ’ਤੇ ਲਿਖੇ ਮਿਲੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇਫਰੀਦਕੋਟ : ਗਣਤੰਤਰ ਦਿਵਸ ’ਤੇ ਜ਼ਿਲਾ ਪੁਲਸ ਵੱਲੋਂ ਕੀਤੇ ਗਏ ਸੁਰੱਖਿਆ ਪਬੰਧਾਂ ’ਤੇ ਉਸ ਵੇਲੇ ਕਰਾਰੀ ਚੋਟ…

View More ਨਹਿਰੂ ਸਟੇਡੀਅਮ ਲਾਗੇ ਮਿਲਿਆ ਖਾਸਿਲਤਾਨੀ ਝੰਡਾ

ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ 5 ਗ੍ਰਿਫਤਾਰ

4 ਕਾਰਾਂ, ਨਾਜਾਇਜ਼ ਹਥਿਆਰ, ਮੋਬਾਈਲ, ਸੋਨਾ-ਚਾਂਦੀ ਦੇ ਗਹਿਣੇ ਬਰਾਮਦਬਟਾਲਾ : ਜ਼ਿਲਾ ਗੁਰਦਾਸਪੁਰ ਦੀ ਬਟਾਲਾ ਪੁਲਸ ਨੇ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ…

View More ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ 5 ਗ੍ਰਿਫਤਾਰ

ਦੇਸ਼ ਦੀ ਰਾਖੀ ਕਰਦਾ ਪੰਜਾਬ ਦਾ ਅਗਨੀਵੀਰ ਸ਼ਹੀਦ

2 ਸਾਲ ਪਹਿਲਾਂ ਅਗਨੀਵੀਰ ਸਕੀਮ ਤਹਿਤ ਭਾਰਤੀ ਫ਼ੌਜ ’ਚ ਹੋਇਆ ਸੀ ਭਰਤੀ ਜੰਮੂ-ਕਸ਼ਮੀਰ : ਜ਼ਿਲਾ ਮਾਨਸਾ ਦੇ ਪਿੰਡ ਅਕਲੀਆਂ ਦਾ ਰਹਿਣ ਵਾਲਾ ਅਗਨੀਵੀਰ ਲਵਪ੍ਰੀਤ ਸਿੰਘ…

View More ਦੇਸ਼ ਦੀ ਰਾਖੀ ਕਰਦਾ ਪੰਜਾਬ ਦਾ ਅਗਨੀਵੀਰ ਸ਼ਹੀਦ

ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ

ਟੀਮ ਇੰਡੀਆ ਦਾ ਨੰਬਰ-1 ਗੇਂਦਬਾਜ਼ ਬਣਿਆ ਕੋਲਕਾਤਾ – ਭਾਰਤ ਦੇ ਨੌਜਵਾਨ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਟੀ-20ਆਈ ਕ੍ਰਿਕਟ ਵਿਚ ਭਾਰਤ ਲਈ ਇਤਿਹਾਸ ਰਚਿਆ। ਉਨ੍ਹਾਂ ਨੇ…

View More ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ

ਪੰਜਾਬ ਸਰਕਾਰ ਵੱਲੋਂ ਸਿਖਲਾਈ ਲਈ ਪ੍ਰਾਇਮਰੀ ਸਕੂਲ ਅਧਿਆਪਕਾਂ ਦਾ ਦੂਜਾ ਬੈਚ ਮਾਰਚ ਵਿਚ ਫਿਨਲੈਂਡ ਭੇਜਿਆ ਜਾਵੇਗਾ : ਹਰਜੋਤ ਬੈਂਸ

ਸਕੂਲ ਸਿੱਖਿਆ ਮੰਤਰੀ ਨੇ ਫਿਨਲੈਂਡ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਐਸ. ਏ. ਐਸ. ਨਗਰ ਵਿਖੇ ਸਕੂਲ ਆਫ਼ ਐਮੀਨੈਂਸ ਦਾ ਕੀਤਾ ਦੌਰਾ ਮੋਹਾਲੀ : ਪੰਜਾਬ ਦੇ ਸਕੂਲ…

View More ਪੰਜਾਬ ਸਰਕਾਰ ਵੱਲੋਂ ਸਿਖਲਾਈ ਲਈ ਪ੍ਰਾਇਮਰੀ ਸਕੂਲ ਅਧਿਆਪਕਾਂ ਦਾ ਦੂਜਾ ਬੈਚ ਮਾਰਚ ਵਿਚ ਫਿਨਲੈਂਡ ਭੇਜਿਆ ਜਾਵੇਗਾ : ਹਰਜੋਤ ਬੈਂਸ

ਦਾਨ ਸਿੰਘ ਵਾਲਾ ਦੇ ਪੀੜਤਾਂ ਨੂੰ ਪੰਜਾਬ ਸਰਕਾਰ ਵੱਲੋਂ 1-1 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਭੇਟ

ਬਠਿੰਡਾ – ਵਿਧਾਇਕ ਭੁੱਚੋ ਮੰਡੀ ਮਾਸਟਰ ਜਗਸੀਰ ਸਿੰਘ ਤੇ ਡਿਪਟੀ ਕਮਿਸ਼ਨਰ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ ਪਿੰਡ ਦਾਨ ਸਿੰਘ ਵਾਲਾ ਦੇ 8 ਘਰਾਂ ਲਈ…

View More ਦਾਨ ਸਿੰਘ ਵਾਲਾ ਦੇ ਪੀੜਤਾਂ ਨੂੰ ਪੰਜਾਬ ਸਰਕਾਰ ਵੱਲੋਂ 1-1 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਭੇਟ

ਗ੍ਰੇਨੇਡ ਹਮਲਿਆਂ ਦੇ ਮਾਮਲੇ ’ਚ ਐੱਨ. ਆਈ. ਏ. ਨੇ ਬਠਿੰਡਾ ’ਚ ਮਾਰਿਆ ਛਾਪਾ

ਬਠਿੰਡਾ – ਜਿਲਾ ਬਠਿੰਡ ਵਿਚ ਬੁੱਧਵਾਰ ਨੂੰ ਐੱਨ. ਆਈ. ਏ. ਦੀ ਟੀਮ ਨੇ ਸ਼ਹਿਰ ਦੇ ਪ੍ਰਤਾਪ ਨਗਰ ’ਚ ਰਹਿਣ ਵਾਲੇ ਦੋ ਸਕੇ ਭਰਾਵਾਂ ਮਨਪ੍ਰੀਤ ਸਿੰਘ…

View More ਗ੍ਰੇਨੇਡ ਹਮਲਿਆਂ ਦੇ ਮਾਮਲੇ ’ਚ ਐੱਨ. ਆਈ. ਏ. ਨੇ ਬਠਿੰਡਾ ’ਚ ਮਾਰਿਆ ਛਾਪਾ

ਪੁਲਿਸ ਨੇ ਲੜਕੀ ਦੇ ਫਾਇਰ ਲੱਗਣ ਦੀ ਘਟਨਾ 24 ਘੰਟਿਆਂ ਵਿਚ ਸੁਲਝਾਈ

ਨਾਜਾਇਜ਼ ਹਥਿਆਰਾਂ ਸਮੇਤ 4 ਮੁਲਜ਼ਮ ਕਾਬੂ ਭਗਤਾ ਭਾਈ :  ਜਿਲਾ  ਬਠਿੰਡਾ ਵਿਚ ਬੀਤੀ ਸਵੇਰ ਸੈਰ ਕਰ ਰਹੇ ਜੋੜੇ ਉੱਪਰ ਹੋਈ ਗੋਲੀਬਾਰੀ ਦੀ ਘਟਨਾ ਨੇ ਅੱਜ…

View More ਪੁਲਿਸ ਨੇ ਲੜਕੀ ਦੇ ਫਾਇਰ ਲੱਗਣ ਦੀ ਘਟਨਾ 24 ਘੰਟਿਆਂ ਵਿਚ ਸੁਲਝਾਈ

ਡੱਲੇਵਾਲ ਦੇ ਇਲਾਜ ’ਚ ਅਣਗਹਿਲੀ : ਡਰਿੱਪ ਨਾ ਲੱਗਣ ਕਾਰਨ ਬਾਂਹ ’ਤੇ ਹੋਏ ਜ਼ਖਮ

– ਸਿਹਤ ਮੰਤਰੀ ਦੀ ਦਖਲਅੰਦਾਜ਼ੀ ਤੋਂ ਬਾਅਦ ਡਾਕਟਰਾਂ ਦੀ ਟੀਮ ਬਦਲੀ ਖਨੌਰੀ – ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੇ ਇਲਾਜ ’ਚ…

View More ਡੱਲੇਵਾਲ ਦੇ ਇਲਾਜ ’ਚ ਅਣਗਹਿਲੀ : ਡਰਿੱਪ ਨਾ ਲੱਗਣ ਕਾਰਨ ਬਾਂਹ ’ਤੇ ਹੋਏ ਜ਼ਖਮ

ਪਾਵਰਕਾਮ ਵੱਲੋਂ ਨਵੀਂ ਅਤੇ ਨਵਿਆਉਣਯੋਗ ਊਰਜਾ ਖੇਤਰ ’ਚ ਮਹੱਤਵਪੂਰਨ ਪਹਿਲਕਦਮੀਆਂ

ਭਾਰਤ ਸਰਕਾਰ ਨੇ ਛੱਤਾਂ ’ਤੇ ਸੋਲਰ ਊਰਜਾ ਅਪਣਾਉਣ ਨੂੰ ਉਤਸਾਹਿਤ ਕਰਨ ਵਿਚ ਪੀ. ਐੱਸ. ਪੀ. ਸੀ. ਐੱਲ. ਦੇ ਸ਼ਲਾਘਾਯੋਗ ਅਤੇ ਮਹੱਤਵਪੂਰਨ ਯਤਨਾਂ ਲਈ ਪੰਜਾਬ ਨੂੰ…

View More ਪਾਵਰਕਾਮ ਵੱਲੋਂ ਨਵੀਂ ਅਤੇ ਨਵਿਆਉਣਯੋਗ ਊਰਜਾ ਖੇਤਰ ’ਚ ਮਹੱਤਵਪੂਰਨ ਪਹਿਲਕਦਮੀਆਂ