ਸੰਤ ਨਿਰੰਜਣ ਦਾਸ ਜੀ ਨੇ ਕਾਂਸ਼ੀ ਲਈ ਬੇਗਮਪੁਰਾ ਐਕਸਪ੍ਰੈੱਸ ਨੂੰ ਹਰੀ ਝੰਡੀ ਵਿਖਾ ਕੇ ਕੀਤਾ ਰਵਾਨਾ ਜਲੰਧਰ :- ਇਸ ਸਾਲ ਵੀ ਸ੍ਰੀ ਗੁਰੂ ਰਵਿਦਾਸ ਮਹਾਰਾਜ …
View More ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਰੇਲਵੇ ਸਟੇਸ਼ਨ ਜਲੰਧਰCategory: Uncategorized
ਨਸ਼ੇ ਦੇ ਦੈਂਤ ਨੇ 18 ਸਾਲ ਦਾ ਨੌਜਵਾਨ ਨਿਗਲਿਆ
ਰਾਜਪੁਰਾ : ਜਿਲਾ ਪਟਿਆਲਾ ਦੇ ਕਸਬਾ ਬਨੂਡ਼ ਅਧੀਨ ਪੈਂਦੇ ਪਿੰਡ ਨੰਗਲ ਸਲੇਮਪੁਰ ਦੇ 18 ਸਾਲਾ ਬਲਵਿੰਦਰ ਸਿੰਘ ਪੁੱਤਰ ਚਰਨਜੀਤ ਸਿੰਘ ਦੀ ਮੌਤ ਹੋ ਗਈ। ਉਹ…
View More ਨਸ਼ੇ ਦੇ ਦੈਂਤ ਨੇ 18 ਸਾਲ ਦਾ ਨੌਜਵਾਨ ਨਿਗਲਿਆਸੰਯੁਕਤ ਕਿਸਾਨ ਮੋਰਚਾ ਨੇ ਪੁੱਡਾ ਗਰਾਊਂਡ ਵਿਖੇ ਕੀਤਾ ਰੋਸ ਪ੍ਰਦਰਸ਼ਨ
ਕੇਂਦਰ ਸਰਕਾਰ ਨਾਲ ਸਬੰਧਤ ਮੰਗਾਂ ਨੂੰ ਸੰਸਦ ’ਚ ਉਠਾਉਣ ਲਈ ਡਾ. ਗਾਂਧੀ ਨੂੰ ਦਿੱਤਾ ਮੰਗ-ਪੱਤਰ ਪਟਿਆਲਾ- ਸੰਯੁਕਤ ਕਿਸਾਨ ਮੋਰਚੇ ਪਟਿਆਲਾ ਵੱਲੋਂ ਅੱਜ ਪੁੱਡਾ ਗਰਾਊਂਡ ਵਿਖੇ…
View More ਸੰਯੁਕਤ ਕਿਸਾਨ ਮੋਰਚਾ ਨੇ ਪੁੱਡਾ ਗਰਾਊਂਡ ਵਿਖੇ ਕੀਤਾ ਰੋਸ ਪ੍ਰਦਰਸ਼ਨਪੱਬਜੀ ਨੇ ਬਣਾ ਦਿੱਤਾ ਮਾਨਸਿਕ ਰੋਗੀ, ਵੀਡੀਓ ਭੇਜ ਕੇ ਬਾਏ-ਬਾਏ ਕਰ ਗਿਆ ਮਾਪਿਆਂ ਦਾ ਇਕਲੌਤਾ ਪੁੱਤ
ਬਿਆਸ ਦਰਿਆ ਦੇ ਪੁਲ ਤੋਂ ਮਿਲੀਆਂ ਚੱਪਲਾਂ ਗੁਰਦਾਸਪੁਰ :- ਜ਼ਿਲਾ ਗੁਰਦਾਸਪੁਰ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਸਾਹਿਬ ਦਾ ਰਹਿਣ ਵਾਲਾ ਨੌਜਵਾਨ ਅਕਸ਼ੈ ਕੁਮਾਰ (21) ਘਰੋਂ ਲਾਪਤਾ…
View More ਪੱਬਜੀ ਨੇ ਬਣਾ ਦਿੱਤਾ ਮਾਨਸਿਕ ਰੋਗੀ, ਵੀਡੀਓ ਭੇਜ ਕੇ ਬਾਏ-ਬਾਏ ਕਰ ਗਿਆ ਮਾਪਿਆਂ ਦਾ ਇਕਲੌਤਾ ਪੁੱਤਪ੍ਰਨੀਤ ਕੌਰ ਨੇ ਦਿੱਲੀ ਚੋਣਾਂ ’ਚ ਭਾਜਪਾ ਦੀ ਜਿੱਤ ਨੂੰ ਚੰਗੇ ਸ਼ਾਸਨ ਲਈ ਫਤਵਾ ਕਰਾਰ ਦਿੱਤਾ
ਪਟਿਆਲਾ- ਦਿੱਲੀ ਵਿਖੇ ਭਾਜਪਾ ਦੀ ਸ਼ਾਨਦਾਰ ਜਿੱਤ ’ਤੇ ਜ਼ਿਲਾ ਭਾਜਪਾ ਪ੍ਰਧਾਨ ਵਿਜੇ ਕੁਮਾਰ ਕੂਕਾ ਦੀ ਅਗਵਾਈ ਹੇਠ ਅਨਾਰਦਾਨਾ ਚੌਕ ਵਿਖੇ ਸ਼ਹਿਰ ਨਿਵਾਸੀਆਂ ਨੇ ਲੱਡੂ ਵੰਡ…
View More ਪ੍ਰਨੀਤ ਕੌਰ ਨੇ ਦਿੱਲੀ ਚੋਣਾਂ ’ਚ ਭਾਜਪਾ ਦੀ ਜਿੱਤ ਨੂੰ ਚੰਗੇ ਸ਼ਾਸਨ ਲਈ ਫਤਵਾ ਕਰਾਰ ਦਿੱਤਾਮੂਸੇਵਾਲਾ ਦੇ ਨਜ਼ਦੀਕੀ ਦੇ ਘਰ ’ਤੇ ਫਾਇਰਿੰਗ ਕਰਨ ਵਾਲੇ 4 ਡਲਹੌਜੀ ਤੋਂ ਕਾਬੂ
ਮਾਨਸਾ-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਨਜ਼ਦੀਕੀ ਟਰਾਂਸਪੋਰਟਰ ਪ੍ਰਗਟ ਸਿੰਘ ਦੇ ਘਰ ’ਤੇ ਫਾਇਰਿੰਗ ਕਰਕੇ 30 ਲੱਖ ਰੁਪਏ ਫਿਰੌਤੀ ਮੰਗਣ ਦੇ ਮਾਮਲੇ ਵਿਚ ਮਾਨਸਾ ਪੁਲਸ ਨੇ…
View More ਮੂਸੇਵਾਲਾ ਦੇ ਨਜ਼ਦੀਕੀ ਦੇ ਘਰ ’ਤੇ ਫਾਇਰਿੰਗ ਕਰਨ ਵਾਲੇ 4 ਡਲਹੌਜੀ ਤੋਂ ਕਾਬੂਨਸ਼ੇ ਦੀ ਓਵਰਡੋਜ਼ ਕਾਰਨ 2 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
ਲੁਧਿਆਣਾ- ਨਸ਼ੇ ਦੀ ਓਵਰਡੋਜ਼ ਕਾਰਨ 2 ਭੈਣਾਂ ਦੇ 23 ਸਾਲਾ ਇਕਲੌਤੇ ਭਰਾ ਦੀ ਮੌਤ ਹੋ ਗਈ। ਇਸ ਮਾਮਲੇ ’ਚ ਥਾਣਾ ਡਵੀਜ਼ਨ ਨੰ. 6 ਦੀ ਪੁਲਸ…
View More ਨਸ਼ੇ ਦੀ ਓਵਰਡੋਜ਼ ਕਾਰਨ 2 ਭੈਣਾਂ ਦੇ ਇਕਲੌਤੇ ਭਰਾ ਦੀ ਮੌਤਰਾਜਾ ਵੜਿੰਗ ਦਾ ਦਾਅਵਾ
2027 ਦੀਆਂ ਚੋਣਾਂ ਤੋਂ ਬਾਅਦ ਪੰਜਾਬ ’ਚ ਖਿੱਲਰ ਜਾਵੇਗਾ ‘ਆਪ’ ਦਾ ਝਾੜੂ ਲੁਧਿਆਣਾ-ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ…
View More ਰਾਜਾ ਵੜਿੰਗ ਦਾ ਦਾਅਵਾਕਿਸਾਨ ਨੇਤਾ ਡੱਲੇਵਾਲ ਨੇ ਮੈਡੀਕਲ ਸਹਾਇਤਾ ਲੈਣੀ ਕੀਤੀ ਬੰਦ, ਡਾਕਟਰਾਂ ਨੂੰ ਨਹੀਂ ਮਿਲ ਰਹੀਆਂ ਨਾੜਾਂ
ਜਗਜੀਤ ਸਿੰਘ ਡੱਲੇਵਾਲ ਮਾਰਨ ਵਰਤ 76ਵੇਂ ਦਿਨ ਵੀ ਜਾਰੀ ਖਨੌਰੀ – ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ 13 ਮੰਗਾਂ ਨੂੰ ਲੈ ਕੇ…
View More ਕਿਸਾਨ ਨੇਤਾ ਡੱਲੇਵਾਲ ਨੇ ਮੈਡੀਕਲ ਸਹਾਇਤਾ ਲੈਣੀ ਕੀਤੀ ਬੰਦ, ਡਾਕਟਰਾਂ ਨੂੰ ਨਹੀਂ ਮਿਲ ਰਹੀਆਂ ਨਾੜਾਂਦਿੱਲੀ ਤੋਂ ਬਾਅਦ 2027 ਵਿਚ ਪੰਜਾਬ ਹੋਵੇਗਾ ‘ਆਪ’ ਤੋਂ ਮੁਕਤ : ਡਾ. ਸੁਭਾਸ਼ ਸ਼ਰਮਾ
ਕਿਹਾ- 27 ਸਾਲ ਬਾਅਦ ਦਿੱਲੀ ਵਿਚ ਵਿਕਾਸ ਦਾ ਸੂਰਜ ਚੜ੍ਹਿਆ ਚੰਡੀਗੜ੍ਹ : ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਦਿੱਲੀ ਵਿਧਾਨ ਸਭਾ ਚੋਣਾਂ…
View More ਦਿੱਲੀ ਤੋਂ ਬਾਅਦ 2027 ਵਿਚ ਪੰਜਾਬ ਹੋਵੇਗਾ ‘ਆਪ’ ਤੋਂ ਮੁਕਤ : ਡਾ. ਸੁਭਾਸ਼ ਸ਼ਰਮਾ