ਗੁਰਦਾਸਪੁਰ, 18 ਅਕਤੂਬਰ : ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ’ਚ ਰਾਜ ਮੰਤਰੀ ਬੰਡੀ ਸੰਜੇ ਕੁਮਾਰ ਨੇ ਅੱਜ ਸੈਕਟਰ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ, ਜਿਨ੍ਹਾਂ ਵਿਚ…
View More ਰਾਜ ਮੰਤਰੀ ਬੰਡੀ ਸੰਜੇ ਕੁਮਾਰ ਵੱਲੋਂ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾCategory: punjab
ਪਿਤਾ ਨਾਲ ਸਕੂਲ ਜਾਂਦੀਆਂ 2 ਸਕੀਆਂ ਭੈਣਾਂ ’ਤੇ ਚੜ੍ਹੀ ਬੱਸ, ਮੌਤ
ਮਾਨਸਾ, 18 ਅਕਤੂਬਰ : ਜ਼ਿਲਾ ਮਾਨਸਾ ਦੇ ਕਸਬਾ ਝੁਨੀਰ ਵਿਖੇ ਸਵੇਰ ਸਮੇਂ ਐਕਟਿਵਾ ’ਤੇ ਆਪਣੇ ਪਿਤਾ ਨਾਲ ਸਕੂਲ ਜਾਂਦੀਆਂ 2 ਸਕੀਆਂ ਭੈਣਾਂ ਦੀ ਸਰਕਾਰੀ ਬੱਸ…
View More ਪਿਤਾ ਨਾਲ ਸਕੂਲ ਜਾਂਦੀਆਂ 2 ਸਕੀਆਂ ਭੈਣਾਂ ’ਤੇ ਚੜ੍ਹੀ ਬੱਸ, ਮੌਤਹੜ੍ਹਾਂ ਦੇ ਬਾਵਜੂਦ 175 ਲੱਖ ਮੀਟਰਕ ਟਨ ਝੋਨੇ ਦੀ ਖ਼ਰੀਦ ਦਾ ਟੀਚਾ
ਮੁੱਖ ਮੰਤਰੀ ਵੱਲੋਂ ਸੀਨੀਅਰ ਆਈ. ਏ. ਐੱਸ. ਅਧਿਕਾਰੀਆਂ ਨੂੰ ਤਿਉਹਾਰੀ ਸੀਜ਼ਨ ਦੌਰਾਨ ਖ਼ਰੀਦ ਕਾਰਜਾਂ ਦੀ ਨਿਰੰਤਰ ਨਿਗਰਾਨੀ ਕਰਨ ਦੇ ਨਿਰਦੇਸ਼ ਚੰਡੀਗੜ੍ਹ, 18 ਅਕਤੂਬਰ : ਮੁੱਖ…
View More ਹੜ੍ਹਾਂ ਦੇ ਬਾਵਜੂਦ 175 ਲੱਖ ਮੀਟਰਕ ਟਨ ਝੋਨੇ ਦੀ ਖ਼ਰੀਦ ਦਾ ਟੀਚਾਯਾਤਰੀ ਰੇਲਗੱਡੀ ਵਿਚ ਲੱਗੀ ਭਿਆਨਕ ਅੱਗ
ਅੰਮ੍ਰਿਤਸਰ ਤੋਂ ਸਹਰਸਾ ਜਾ ਰਹੀ ਗਰੀਬ ਰੱਥ ਸਰਹਿੰਦ, 18 ਅਕਤੂਬਰ : ਅੱਜ ਸਵੇਰੇ ਪੰਜਾਬ ਵਿਚ ਹਾਦਸਾ ਵਾਪਰਿਆ , ਜਿਸ ਵਿਚ ਸਵੇਰੇ ਅੰਮ੍ਰਿਤਸਰ-ਸਹਰਸਾ ਗਰੀਬ ਰਥ (12204,…
View More ਯਾਤਰੀ ਰੇਲਗੱਡੀ ਵਿਚ ਲੱਗੀ ਭਿਆਨਕ ਅੱਗਖੁਰਾਕ ਪਦਾਰਥਾਂ ਦੇ 86 ਤੋਂ ਵੱਧ ਸੈਂਪਲ ਭਰੇ
ਸਰਕਾਰੀ ਫੂਡ ਲੈਬਾਰਟਰੀ ਵਿਚ ਟੈਸਟ ਲਈ ਭੇਜੇ ਸੈਂਪਲ ਸੰਗਰੂਰ, 17 ਅਕਤੂਬਰ : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸ਼ੁੱਧ ਖੁਰਾਕ ਪਦਾਰਥ ਮੁਹੱਈਆ ਕਰਵਾਉਣ ਲਈ ਸਿਹਤ ਮੰਤਰੀ…
View More ਖੁਰਾਕ ਪਦਾਰਥਾਂ ਦੇ 86 ਤੋਂ ਵੱਧ ਸੈਂਪਲ ਭਰੇਪੋਟਾਸ਼ ਕਾਰਨ ਘਰ ਵਿਚ ਧਮਾਕਾ, ਛੱਤ ਉੱਡੀ
ਫਿਰੋਜ਼ਪੁਰ, 17 ਅਕਤੂਬਰ : ਜ਼ਿਲਾ ਫਿਰੋਜ਼ਪੁਰ ਦੇ ਪਿੰਡ ਕੜਮੇ ਵਿੱਚ ਪੋਟਾਸ਼ ਕਾਰਨ ਇਕ ਘਰ ਵਿੱਚ ਜ਼ਬਰਦਸਤ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ…
View More ਪੋਟਾਸ਼ ਕਾਰਨ ਘਰ ਵਿਚ ਧਮਾਕਾ, ਛੱਤ ਉੱਡੀਪੁਲਿਸ ਦਾ ਅਪਰਾਧੀਆਂ ਨਾਲ ਹੋਇਆ ਮੁਕਾਬਲਾ, ਅਧਿਕਾਰੀ ਜ਼ਖਮੀ
ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਟਾਲਾ, 17 ਅਕਤੂਬਰ : ਬਟਾਲਾ ਦੇ ਡੇਰਾ ਬਾਬਾ ਨਾਨਕ ਰੋਡ ‘ਤੇ ਮੱਲੀ ਮਾਰਕੀਟ ਵਿਚ ਸ਼ੱਕੀਆਂ ਦਾ ਪਿੱਛਾ ਕਰ ਰਹੀ ਪੁਲਿਸ…
View More ਪੁਲਿਸ ਦਾ ਅਪਰਾਧੀਆਂ ਨਾਲ ਹੋਇਆ ਮੁਕਾਬਲਾ, ਅਧਿਕਾਰੀ ਜ਼ਖਮੀਰਾਜ ਸਭਾ ਦੇ ਮੈਂਬਰ ਸਾਹਨੀ ਵੱਲੋਂ ਜਵੰਦਾ ਪਰਿਵਾਰ ਨੂੰ ਪੂਰੀ ਹਮਾਇਤ ਦੇਣ ਦਾ ਐਲਾਨ
ਲੁਧਿਆਣਾ, 17 ਅਕਤੂਬਰ : ਰਾਜ ਸਭਾ ਦੇ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਸਵਰਗੀ ਗਾਇਕ ਰਾਜਵੀਰ ਸਿੰਘ ਜਵੰਦਾ ਦੀ ਅੰਤਿਮ ਅਰਦਾਸ ਅਤੇ ਭੋਗ ਸਮਾਰੋਹ ਦੌਰਾਨ…
View More ਰਾਜ ਸਭਾ ਦੇ ਮੈਂਬਰ ਸਾਹਨੀ ਵੱਲੋਂ ਜਵੰਦਾ ਪਰਿਵਾਰ ਨੂੰ ਪੂਰੀ ਹਮਾਇਤ ਦੇਣ ਦਾ ਐਲਾਨਆਪ ਉਮੀਦਵਾਰ ਹਰਮੀਤ ਸੰਧੂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ
ਤਰਨਤਾਰਨ, 17 ਅਕਤੂਬਰ : ਤਰਨਤਾਰਨ ਉਪ ਚੋਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ…
View More ਆਪ ਉਮੀਦਵਾਰ ਹਰਮੀਤ ਸੰਧੂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇਇੰਗਲੈਂਡ ਤੇ ਵੇਲਜ਼ ਦੀ ਬਾਰ ਕੌਂਸਲ ਦੇ ਵਫ਼ਦ ਨੇ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ
ਮੁੱਖ ਮੰਤਰੀ ਨੇ ਸ਼ਹੀਦ ਭਗਤ ਸਿੰਘ ਦੀ ਦੁਰਲੱਭ ਵੀਡੀਓ ਫੁਟੇਜ ਹਾਸਲ ਕਰਨ ਲਈ ਬਰਤਾਨੀਆ ਦੇ ਕਾਨੂੰਨਦਾਨੀਆਂ ਤੋਂ ਸਮਰਥਨ ਮੰਗਿਆ ਚੰਡੀਗੜ੍ਹ, 17 ਅਕਤੂਬਰ : ਮੁੱਖ ਮੰਤਰੀ…
View More ਇੰਗਲੈਂਡ ਤੇ ਵੇਲਜ਼ ਦੀ ਬਾਰ ਕੌਂਸਲ ਦੇ ਵਫ਼ਦ ਨੇ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ