ਜਗਰੂਪ ਸਿੰਘ ਸੇਖਵਾਂ ਨੇ ਕੈਬਨਿਟ ਮੰਤਰੀ ਮਹਿੰਦਰ ਭਗਤ ਨਾਲ ਮੀਟਿੰਗ ਕਰ ਕੇ ਮੁੱਖ ਮੰਤਰੀ ਨੂੰ ਭਿਜਵਾਈ ਫਾਈਲ ਗੁਰਦਾਸਪੁਰ : ਜ਼ਿਲਾ ਗੁਰਦਾਸਪੁਰ ’ਚ ਡੱਲਾ ਗੋਰੀਆ ਵਿਖੇ…
View More ਗੁਰਦਾਸਪੁਰ ਦੇ ਡੱਲਾ ਗੋਰੀਆ ’ਚ ਸੈਨਿਕ ਸਕੂਲ ਖੋਲ੍ਹਣ ਲਈ ਸਾਈਨ ਹੋਵੇਗਾ ਐੱਮ. ਓ. ਯੂ.Category: punjab
ਬੀ. ਐੱਸ. ਐੱਫ. ਵੱਲੋਂ ਪੰਜਾਬ ਪੁਲਸ ਨੂੰ 126 ਨਸ਼ਾ ਸਮੱਗਲਰਾਂ ਦੀ ਸੂਚੀ ਸੌਂਪੀ
11 ਮਹੀਨਿਆਂ ’ਚ 1405 ਕਰੋੜ ਦੀ ਹੈਰੋਇਨ ਅਤੇ 272 ਡਰੋਨ ਜ਼ਬਤ ਅੰਮ੍ਰਿਤਸਰ- ਬੀ. ਐੱਸ. ਐੱਫ. ਦੇ 60ਵੇਂ ਸਥਾਪਨਾ ਦਿਵਸ ਮੌਕੇ ਬੀ. ਐੱਸ. ਐੱਫ. ਪੰਜਾਬ ਫਰੰਟੀਅਰ…
View More ਬੀ. ਐੱਸ. ਐੱਫ. ਵੱਲੋਂ ਪੰਜਾਬ ਪੁਲਸ ਨੂੰ 126 ਨਸ਼ਾ ਸਮੱਗਲਰਾਂ ਦੀ ਸੂਚੀ ਸੌਂਪੀਸੁਖਬੀਰ ਬਾਦਲ ਵੀਲ੍ਹਚੇਅਰ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ
ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖ਼ਾਹੀਆ ਕਰਾਰ ਦਿੱਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਾਰੇ ਫ਼ੈਸਲਾ ਸੁਣਾਇਆ ਜਾਵੇਗਾ। ਇਸ ਦੌਰਾਨ ਸੁਖਬੀਰ…
View More ਸੁਖਬੀਰ ਬਾਦਲ ਵੀਲ੍ਹਚੇਅਰ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇਲੁਧਿਆਣਾ ਵਿਚ ਪੁਲਸ ਅਤੇ ਗੈਂਗਸਟਰ ਵਿਚਾਰ ਹੋਈ ਫ਼ਾਇਰਿੰਗ,
ਮੁਲਜ਼ਮ ਸ਼ਾਹਕੋਟ ਵਿਚ ਇਕ ਵਿਅਕਤੀ ਨੂੰ ਕਿਡਨੈਪ ਕਰਨ ਦੇ ਮਾਮਲੇ ਸੀ ਲੋੜੀਂਦਾ ਲੁਧਿਆਣਾ : ਲੁਧਿਆਣਾ ਤੋ ਚੰਡੀਗੜ੍ਹ ਰੋਡ ‘ਤੇ ਵਿਚ ਰਾਤ 11:45 ਵਜੇ ਦੇ ਪੁਲਸ…
View More ਲੁਧਿਆਣਾ ਵਿਚ ਪੁਲਸ ਅਤੇ ਗੈਂਗਸਟਰ ਵਿਚਾਰ ਹੋਈ ਫ਼ਾਇਰਿੰਗ,ਯੁਵਕ ਮੇਲੇ ਨੌਜਵਾਨਾਂ ਦੇ ਵਿਆਪਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ : ਮੁੱਖ ਮੰਤਰੀ ਮਾਨ
ਖੇਤੀਬਾੜੀ ਯੂਨੀਵਰਸਿਟੀ ਵਿਚ ਯੁਵਕ ਮੇਲੇ ਵਿੱਚ ਸੰਤ ਰਾਮ ਉਦਾਸੀ ਦੀ ਕਵਿਤਾ ਸੁਣਾ ਕੇ ਸਰੋਤਿਆਂ ਨੂੰ ਕੀਲਿਆ ਲੁਧਿਆਣਾ – ਸਥਾਨਕ ਖੇਤੀਬਾੜੀ ਯੂਨੀਵਰਸਿਟੀ ਵਿਖੇ ਅੰਤਰ ਜ਼ੋਨਲ ਯੁਵਕ…
View More ਯੁਵਕ ਮੇਲੇ ਨੌਜਵਾਨਾਂ ਦੇ ਵਿਆਪਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ : ਮੁੱਖ ਮੰਤਰੀ ਮਾਨਅੰਤਰਰਾਜ਼ੀ ਨਸ਼ਾ ਸਮੱਗਲਰ ਗਿਰੋਹ ਦਾ ਪਰਦਾਫਾਸ਼ , ਤਿੰਨ ਗ੍ਰਿਫਤਾਰ
ਹਥਿਆਰ, 19.80 ਲੱਖ ਦੀ ਡਰੱਗ ਮਨੀ ਅਤੇ ਹੈਰੋਇਨ ਬਰਾਮਦ ਮੁੱਖ ਸਰਗਾਨਾ ਕੈਨੇਡਾ ਤੋਂ ਚਲਾ ਰਿਹਾ ਗਿਰੋਹ ਗੁਰਦਾਸਪੁਰ : ਜ਼ਿਲਾ ਪੁਲਸ ਗੁਰਦਾਸਪੁਰ ਅਤੇ ਸਪੈਸ਼ਲ ਬ੍ਰਾਂਚ ਦੀ…
View More ਅੰਤਰਰਾਜ਼ੀ ਨਸ਼ਾ ਸਮੱਗਲਰ ਗਿਰੋਹ ਦਾ ਪਰਦਾਫਾਸ਼ , ਤਿੰਨ ਗ੍ਰਿਫਤਾਰਪਸਿਆਣਾ ਥਾਣੇ ਦੇ ਮਾਲਖਾਨੇ ਨੂੰ ਲੱਗੀ ਅੱਗ
ਵਾਹਨ ਤੇ ਲਾਹਣ ਦੇ ਡਰੰਮ ਸਡ਼ ਕੇ ਸੁਆਹ ਪਟਿਆਲਾ, ਥਾਣਾ ਪਸਿਆਣਾ ਦੇ ਮਾਲਖਾਨੇ ਨੂੰ ਅੱਗ ਲੱਗਣ ਨਾਲ ਕਈ ਵਾਹਨ ਅਤੇ ਉੱਥੇ ਪਏ ਲਾਹਣ ਦੇ ਡਰੰਮ…
View More ਪਸਿਆਣਾ ਥਾਣੇ ਦੇ ਮਾਲਖਾਨੇ ਨੂੰ ਲੱਗੀ ਅੱਗਛੁੱਟੀ ਵਾਲੇ ਦਿਨ ਵੀ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਗਰਜ਼ੇ ਅਪ੍ਰੈਂਟਿਸਸ਼ਿਪ ਲਾਈਨਮੈਨ
ਪਟਿਆਲਾ-ਅਪ੍ਰੈਂਟਿਸਸ਼ਿਪ ਲਾਈਨਮੈਨ ਐਤਵਾਰ ਛੁੱਟੀ ਵਾਲੇ ਦਿਨ ਵੀ ਪਾਵਰਕਾਮ ਦੇ ਮੁੱਖ ਦਫ਼ਤਰ ਦੇ ਸਾਹਮਣੇ ਗਰਜ਼ੇ ਅਤੇ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਇਹ…
View More ਛੁੱਟੀ ਵਾਲੇ ਦਿਨ ਵੀ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਗਰਜ਼ੇ ਅਪ੍ਰੈਂਟਿਸਸ਼ਿਪ ਲਾਈਨਮੈਨਡੇਰਾ ਬਾਬਾ ਨਾਨਕ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਵਿਅਕਤੀ ਦੀ ਮੌਤ
ਡੇਰਾ ਬਾਬਾ ਨਾਨਕ : ਜ਼ਿਲਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਹਰੂਵਾਲ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਇਕ ਵਿਅਕਤੀ ਦੀ…
View More ਡੇਰਾ ਬਾਬਾ ਨਾਨਕ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਵਿਅਕਤੀ ਦੀ ਮੌਤਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੀ ਸੰਗਤ ਦੀ ਬੱਸ ਬੇਕਾਬੂ ਹੋਕੇ ਖੱਡ ’ਚ ਉਤਰੀ
ਇਕ ਔਰਤ ਦੀ ਮੌਤ, 8 ਜ਼ਖਮੀ ਗੜ੍ਹਸ਼ੰਕਰ-ਗੜ੍ਹਸ਼ੰਕਰ ਦੇ ਬੀਤ ਇਲਾਕੇ ਵਿਖੇ ਤਪ ਅਸਥਾਨ ਖੁਰਾਲਗੜ੍ਹ ਦਰਸ਼ਨ ਕਰਨ ਆਈ ਸੰਗਤਾਂ ਦੀ ਬੱਸ ਹਾਦਸਾਗ੍ਰਸਤ ਹੋ ਗਈ, ਜਿਸ ’ਚ…
View More ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੀ ਸੰਗਤ ਦੀ ਬੱਸ ਬੇਕਾਬੂ ਹੋਕੇ ਖੱਡ ’ਚ ਉਤਰੀ