ਡੇਰਾ ਬਾਬਾ ਨਾਨਕ, 12 ਦਸੰਬਰ -ਅੱਜ ਕਰਤਾਰਪੁਰ ਲਾਂਘਾ ਡੇਰਾ ਬਾਬਾ ਨਾਨਕ ਰਾਹੀਂ 397 ਸ਼ਰਧਾਲੂਆਂ ਵੱਲੋਂ ਪਾਕਿਸਤਾਨ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਸੋਹ…
View More 397 ਸ਼ਰਧਾਲੂਆਂ ਨੇ ਲਾਂਘੇ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਕੀਤੇ ਦਰਸ਼ਨCategory: punjab
8 ਮਹੀਨੇ ਦੀ ਗਰਭਵਤੀ ਔਰਤ ਦੀ ਡੇਂਗੂ ਕਾਰਨ ਮੌਤ
ਕਲਾਨੌਰ, 12 ਦਸੰਬਰ – ਸਰਹੱਦੀ ਕਸਬਾ ਕਲਾਨੌਰ ਦੇ ਵਸਨੀਕ ਸੇਵਾਮੁਕਤ ਆਬਕਾਰੀ ਇੰਸਪੈਕਟਰ ਸੁਰਿੰਦਰ ਸਿੰਘ ਕਾਹਲੋਂ ਦੀ ਧੀ ਅਤੇ ਉਸ ਦੀ ਕੁੱਖ ਵਿਚ ਪਲ ਰਹੇ ਬੱਚੇ…
View More 8 ਮਹੀਨੇ ਦੀ ਗਰਭਵਤੀ ਔਰਤ ਦੀ ਡੇਂਗੂ ਕਾਰਨ ਮੌਤਟਾਹਲੀ ਨਾਲ ਲਟਕਦੀ ਮਿਲੀ ਨੌਜਵਾਨ ਦੀ ਲਾਸ਼
ਬਟਾਲਾ, 11 ਦਸੰਬਰ-ਪਿੰਡ ਅੱਲੋਵਾਲ ਨੇੜੇ ਰੇਲਵੇ ਲਾਈਨ ਦੀ ਸਾਈਡ ’ਤੇ ਟਾਹਲੀ ਨਾਲ ਲਟਕਦੀ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਇਸ ਸਬੰਧੀ ਜੀ. ਆਰ. ਪੀ. ਬਟਾਲਾ…
View More ਟਾਹਲੀ ਨਾਲ ਲਟਕਦੀ ਮਿਲੀ ਨੌਜਵਾਨ ਦੀ ਲਾਸ਼ਪੰਜਾਬ ਸਰਕਾਰ ਵੱਲੋਂ ਪਲੇਵੇਅ ਸਕੂਲਾਂ ਲਈ ਨਵੀਆਂ ਗਾਇਡਲਾਈਨਜ਼ ਜਾਰੀ
ਚੰਡੀਗੜ੍ਹ, 11 ਦਸੰਬਰ, ਪੰਜਾਬ ਸਰਕਾਰ ਪਲੇਵੇਅ ਸਕੂਲਾਂ ਲਈ ਨਵੀਂ ਨੀਤੀ ਲਾਗੂ ਕਰਨ ਜਾ ਰਹੀ ਹੈ, ਜਿਸ ਵਿਚ ਬਿਲਡਿੰਗ ਤੋਂ ਲੈ ਕੇ ਪਲੇਵੇਅ ਸਕੂਲਾਂ ਦੇ ਅਧਿਆਪਕ…
View More ਪੰਜਾਬ ਸਰਕਾਰ ਵੱਲੋਂ ਪਲੇਵੇਅ ਸਕੂਲਾਂ ਲਈ ਨਵੀਆਂ ਗਾਇਡਲਾਈਨਜ਼ ਜਾਰੀਪੰਜਾਬ-ਹਰਿਆਣਾ ਵਿਚ ਐਨ. ਆਈ. ਏ. ਦੀ ਰੇਡ, 4 ਥਾਵਾਂ ‘ਤੇ ਛਾਪੇਮਾਰੀ
ਬਠਿੰਡਾ, 11 ਦਸੰਬਰ : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ. ਆਈ. ਏ.) ਨੇ ਹਰਿਆਣਾ ਅਤੇ ਪੰਜਾਬ ਵਿੱਚ ਛਾਪੇਮਾਰੀ ਕੀਤੀ ਹੈ। ਐਨਆਈਏ ਦੀ ਟੀਮ ਤੜਕੇ ਹੀ ਪੰਜਾਬ ਦੀ ਸਰਹੱਦ…
View More ਪੰਜਾਬ-ਹਰਿਆਣਾ ਵਿਚ ਐਨ. ਆਈ. ਏ. ਦੀ ਰੇਡ, 4 ਥਾਵਾਂ ‘ਤੇ ਛਾਪੇਮਾਰੀਖਨੌਰੀ ਬਾਰਡਰ ‘ਤੇ ਕਿਸਾਨਾਂ ਨੇ ਸਾਰਾ ਦਿਨ ਨਹੀਂ ਖਾਦਾ ਖਾਣਾ
ਡਲੇਵਾਲ ਦੀ ਸਿਹਤ ਵਿਗੜੀ, ਹੋਏ ਬੇਹੋਸ਼ ਖਨੌਰੀ : ਖਨੌਰੀ ਬਾਰਡਰ ‘ਤੇ ਮਰਨ ਵਰਤ ‘ਤੇ ਬੈਠੇ ਜਗਜੀਤ ਸਿੰਘ ਡਲੇਵਾਲ ਦੇ ਹਕ ਵਿਚ ਅੱਜ ਕੋਈ ਵੀ ਚੁਲਾ…
View More ਖਨੌਰੀ ਬਾਰਡਰ ‘ਤੇ ਕਿਸਾਨਾਂ ਨੇ ਸਾਰਾ ਦਿਨ ਨਹੀਂ ਖਾਦਾ ਖਾਣਾ14 ਨੂੰ ਕਿਸਾਨ ਪੂਰੀ ਮਜ਼ਬੂਤੀ ਨਾਲ ਦਿੱਲੀ ਵੱਲ ਕਰਨਗੇ ਕੂਚ
– 11 ਨੂੰ ਦੋਵੇ ਬਾਰਡਰਾਂ ਅਤੇ ਸਮੁਚੇ ਦੇਸ਼ ਵਿਚ ਮੋਰਚੇ ਦੀ ਜਿੱਤ ਲਈ ਹੋਵੇਗਾ ਅਰਦਾਸ ਸਮਾਗਮ, ਕੇਂਦਰ ਦੀ ਭਾਜਪਾ ਕਿਸਾਨਾਂ ਨੂੰ ਮਾਰਨ ‘ਤੇ ਉਤਾਰੂ ਹੋ…
View More 14 ਨੂੰ ਕਿਸਾਨ ਪੂਰੀ ਮਜ਼ਬੂਤੀ ਨਾਲ ਦਿੱਲੀ ਵੱਲ ਕਰਨਗੇ ਕੂਚਕੇ. ਐਮ. ਐਮ. ਨੇਤਾਵਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕੀਤਾ ਸਵਾਲ
ਕੀ ਪੰਜਾਬ ਦੇ ਕਿਸਾਨ ਦੇਸ਼ ਦਾ ਹਿੱਸਾ ਹਨ ਜਾਂ ਨਹੀਂ ਸਾਡੇ ਤੋਂ ਸਾਡੇ ਦੇਸ਼ ਵਿਚ ਹੀ ਜਾਣ ਲਈ ਮੰਗ ਰਹੇ ਕਿਸਾਨ ਪੱਤਰ ਪਟਿਆਲਾ, 9 ਦਸੰਬਰ…
View More ਕੇ. ਐਮ. ਐਮ. ਨੇਤਾਵਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕੀਤਾ ਸਵਾਲਅੱਜ ਖਨੌਰੀ ਬਾਰਡਰ ‘ਤੇ ਕਿਸਾਨ ਰਖਣਗੇ ਡਲੇਵਾਲ ਦੇ ਹੱਕ ਵਿਚ ਭੁੱਖ ਹੜਤਾਲ
ਸਾਰਾ ਦਿਨ ਨਹੀ ਚਲੇਗਾ ਦੋਵੇਂ ਬਾਰਡਰਾਂ ‘ਤੇ ਚੂਲਾ ਖਨੌਰੀ, 9 ਦਸੰਬਰ : ਅੱਜ ਖਨੌਰੀ ਬਾਰਡਰ ਉੱਤੇ ਕਿਸਾਨ ਨੇਤਾਵਾਂ ਨੇ ਐਲਾਨ ਕੀਤਾ ਕਿ 10 ਦਸੰਬਰ ਨੂੰ…
View More ਅੱਜ ਖਨੌਰੀ ਬਾਰਡਰ ‘ਤੇ ਕਿਸਾਨ ਰਖਣਗੇ ਡਲੇਵਾਲ ਦੇ ਹੱਕ ਵਿਚ ਭੁੱਖ ਹੜਤਾਲਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸੁਖਬੀਰ ਬਾਦਲ ਨੇ ਬਰਛਾ ਫੜ ਕੇ ਚੋਬਦਾਰ ਵਜੋਂ ਸੇਵਾ ਨਿਭਾਈ
ਲੰਗਰ ਹਾਲ ’ਚ ਜੂਠੇ ਬਰਤਨ ਵੀ ਕੀਤੇ ਸਾਫ ਤਲਵੰਡੀ ਸਾਬੋ, 9 ਦਸੰਬਰ -ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਸਮੇਤ ਹੋਰਨਾਂ ਅਕਾਲੀ ਆਗੂਆਂ ਨੂੰ…
View More ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸੁਖਬੀਰ ਬਾਦਲ ਨੇ ਬਰਛਾ ਫੜ ਕੇ ਚੋਬਦਾਰ ਵਜੋਂ ਸੇਵਾ ਨਿਭਾਈ