ਪਿੰਡ ਗੋਲੇਵਾਲਾ ’ਚ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਨਿੰਦਣਯੋਗ : ਐਡਵੋਕੇਟ ਧਾਮੀ

ਅੰਮ੍ਰਿਤਸਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜ਼ਿਲਾ ਫਰੀਦਕੋਟ ਦੇ ਪਿੰਡ ਗੋਲੇਵਾਲਾ ’ਚ ਗੁਰਬਾਣੀ ਦੇ ਪਾਵਨ ਗੁਟਕਾ ਸਾਹਿਬ ਦੀ ਹੋਈ ਬੇਅਦਬੀ…

View More ਪਿੰਡ ਗੋਲੇਵਾਲਾ ’ਚ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਨਿੰਦਣਯੋਗ : ਐਡਵੋਕੇਟ ਧਾਮੀ

ਕੇਂਦਰ ਤੇ ਪੰਜਾਬ ਸਰਕਾਰ ਡੱਲੇਵਾਲ ਦੀ ਜਾਨ ਬਚਾਉਣ ਲਈ ਤਰੁੰਤ ਗੱਲਬਾਤ ਸ਼ੁਰੂ ਕਰਨ : ਢੀਂਡਸਾ

ਸੰਗਰੂਰ : ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਜ਼ੋਰਦਾਰ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ…

View More ਕੇਂਦਰ ਤੇ ਪੰਜਾਬ ਸਰਕਾਰ ਡੱਲੇਵਾਲ ਦੀ ਜਾਨ ਬਚਾਉਣ ਲਈ ਤਰੁੰਤ ਗੱਲਬਾਤ ਸ਼ੁਰੂ ਕਰਨ : ਢੀਂਡਸਾ

ਗੁਰਦੁਆਰਾ ਨਥਾਣਾ ਸਾਹਿਬ ਦੇ ਜੋੜ ਮੇਲੇ ਮੌਕੇ ’ਚ ਲਾਇਆ 7ਵਾਂ ਦਸਤਾਰ ਸਿਖਲਾਈ ਕੈਂਪ

115 ਵੀਰ-ਭੈਣਾਂ ਦੇ ਸਿਰਾਂ ’ਤੇ ਦਸਤਾਰ-ਦੁਮਾਲੇ ਸਜਾਉਣ ਦੀ ਸਿਖਲਾਈ ਦਿੱਤੀ ਘਨੌਰ-: ਪਿੰਡ ਜੰਡ ਮੰਗੋਲੀ ਵਿਖੇ ਮਾਘੀ ਦਾ ਜੋੜ ਮੇਲ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ…

View More ਗੁਰਦੁਆਰਾ ਨਥਾਣਾ ਸਾਹਿਬ ਦੇ ਜੋੜ ਮੇਲੇ ਮੌਕੇ ’ਚ ਲਾਇਆ 7ਵਾਂ ਦਸਤਾਰ ਸਿਖਲਾਈ ਕੈਂਪ

ਮੁੱਖ ਮੰਤਰੀ ਵੱਲੋਂ ਪੰਜਾਬ ਦਾ ਪਹਿਲਾ ਬੁਟੀਕ ਅਤੇ ਵਿਰਾਸਤੀ ਹੋਟਲ ਲੋਕਾਂ ਨੂੰ ਸਮਰਪਿਤ

ਪਟਿਆਲਾ-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸ਼ਾਹੀ ਸ਼ਹਿਰ ਦੇ ਕਿਲ੍ਹਾ ਮੁਬਾਰਕ ਵਿਖੇ ਬਣਾਇਆ ਗਿਆ ਆਪਣੀ ਕਿਸਮ ਦਾ ਪਹਿਲਾ ਬੁਟੀਕ ਅਤੇ ਵਿਰਾਸਤੀ ਹੋਟਲ ਰਨ ਬਾਸ…

View More ਮੁੱਖ ਮੰਤਰੀ ਵੱਲੋਂ ਪੰਜਾਬ ਦਾ ਪਹਿਲਾ ਬੁਟੀਕ ਅਤੇ ਵਿਰਾਸਤੀ ਹੋਟਲ ਲੋਕਾਂ ਨੂੰ ਸਮਰਪਿਤ

45 ਕਰੋੜ ਦੀ ਹੈਰੋਇਨ ਬਰਾਮਦ

ਅੰਮ੍ਰਿਤਸਰ, -ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਸਰਹੱਦੀ ਪਿੰਡ ਬੱਲੜਵਾਨ ਦੇ ਇਲਾਕੇ ਵਿਚ 45 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ…

View More 45 ਕਰੋੜ ਦੀ ਹੈਰੋਇਨ ਬਰਾਮਦ

ਔਰਤ ਨੇ ਨਹੀਂ ਝੱਲੀ ਐੱਨ. ਆਰ. ਆਈ. ਦੀ ਮਾਖੌਲਬਾਜ਼ੀ ਤਾਂ ਚਾਕੂ ਮਾਰ ਕੇ ਕੀਤਾ ਕਤਲ

8 ਸਾਲ ਬਾਅਦ ਵਿਦੇਸ਼ ਗਰੀਸ ਤੋਂ ਕੁਝ ਦਿਨ ਪਹਿਲਾਂ ਹੀ ਆਇਆ ਮੁਲਜ਼ਮ ਜ਼ਿਲਾ ਗੁਰਦਾਸਪੁਰ ਦੇ ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਨਵਾਂ ਬਹਾਦਰ ’ਚ ਇਕ…

View More ਔਰਤ ਨੇ ਨਹੀਂ ਝੱਲੀ ਐੱਨ. ਆਰ. ਆਈ. ਦੀ ਮਾਖੌਲਬਾਜ਼ੀ ਤਾਂ ਚਾਕੂ ਮਾਰ ਕੇ ਕੀਤਾ ਕਤਲ

ਹੁਣ ਖਨੌਰੀ ਬਾਰਡਰ ’ਤੇ 112 ਡੱਲੇਵਾਲ

ਡੱਲੇਵਾਲ ਤੋਂ ਪਹਿਲਾਂ ਹੋਵੇਗੀ ਸਾਡੀ ਸ਼ਹਾਦਤ, ਕਾਲੇ ਚੋਲੇ ਪਾ ਕੇ ਅਤੇ ਗਲ਼ੇ ‘ਚ ਤਖ਼ਤੀਆਂ ਪਾ ਕੇ ਮਰਨ ਵਰਤ ‘ਤੇ ਬੈਠੇ 111 ਕਿਸਾਨ ਪੁਲਿਸ ਬੈਰੀਕੇਡਿੰਗ ਨੇੜੇ…

View More ਹੁਣ ਖਨੌਰੀ ਬਾਰਡਰ ’ਤੇ 112 ਡੱਲੇਵਾਲ

ਚਲਦੀ ਬੱਸ ’ਚੋਂ ਡਿੱਗੀਆਂ ਮਾਂ-ਧੀ, ਮਾਂ ਦੀ ਮੌਤ

ਧੀ ਗੰਭੀਰ ਜ਼ਖਮੀਮ੍ਰਿਤਕ ਦੇ ਪਤੀ ਅਨੁਸਾਰ ਬੱਸ ਤੇਜ਼ ਹੋਣ ਕਰ ਕੇ ਘਟਨਾ ਵਾਪਰੀਧੂਰੀ : ਅੱਜ ਜ਼ਿਲਾ ਸੰਗਰੂਰ ਵਿਚ ਸਵੇਰ ਬਰਨਾਲਾ ਤੋਂ ਚੰਡੀਗੜ੍ਹ ਜਾ ਰਹੀ ਬੱਸ…

View More ਚਲਦੀ ਬੱਸ ’ਚੋਂ ਡਿੱਗੀਆਂ ਮਾਂ-ਧੀ, ਮਾਂ ਦੀ ਮੌਤ

ਚੋਰਾਂ ਨੇ ਕੋਆਪ੍ਰਟਿਵ ਸੋਸਾਇਟੀ ਦੇ ਤੋੜੇ ਜ਼ਿੰਦਰੇ

ਲੱਖਾਂ ਦਾ ਸਾਮਾਨ ਕੀਤਾ ਚੋਰੀਭਵਾਨੀਗੜ੍ਹ – ਜ਼ਿਲਾ ਸੰਗਰੂਰ ਦੇ ਬਲਾਕ ਭਵਾਨੀਗੜ੍ਹ ਪਿੰਡ ਗਹਿਲਾ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਕੋਆਪ੍ਰਟਿਵ ਸੋਸਾਇਟੀ ਦੇ ਜ਼ਿੰਦਰੇ ਤੋੜਕੇ ਲੱਖਾਂ ਰੁਪਏ…

View More ਚੋਰਾਂ ਨੇ ਕੋਆਪ੍ਰਟਿਵ ਸੋਸਾਇਟੀ ਦੇ ਤੋੜੇ ਜ਼ਿੰਦਰੇ

ਨਹੀਂ ਰਹੇ ਬਾਪੂ ਸੂਰਤ ਸਿੰਘ ਖ਼ਾਲਸਾ

91 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ ਬੰਦੀ ਸਿੰਘਾਂ ਦੀ ਰਿਹਾਈ ਲਈ ਲੰਬੀ ਲੜਾਈ ਲੜਨ ਵਾਲੇ ਬਾਪੂ ਸੂਰਤ ਸਿੰਘ ਖ਼ਾਲਸਾ ਦਾ ਬੁੱਧਵਾਰ ਸਵੇਰੇ 7…

View More ਨਹੀਂ ਰਹੇ ਬਾਪੂ ਸੂਰਤ ਸਿੰਘ ਖ਼ਾਲਸਾ