23 ਜਨਵਰੀ ਨੂੰ ਗੀਤ ਹੋਵੇਗਾ ਰਿਲੀਜ਼ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ ਲਾਕ ਦਾ ਪੋਸਟਰ ਜਾਰੀ ਹੋ ਗਿਆ ਹੈ, ਜੋ ਮੂਸੇਵਾਲਾ ਦਾ ਸਾਲ 2025 ਦਾ…
View More ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਦਾ ਪੋਸਟਰ ਜਾਰੀCategory: punjab
ਨਹਿਰ ਵਿਚ 8 ਫੁੱਟ ਦੇ ਘੜਿਆਲ ਨੂੰ ਦੇਖ ਕੇ ਕੋਲ ਸਹਿਮੇ ਲੋਕ
ਮਾਹਿਰ ਗੋਤਾਖੋਰ ਦੀ ਮਦਦ ਨਾਲ ਕੀਤਾ ਕਾਬੂ ਮਲੋਟ ਉਪ ਮੰਡਲ ਦੇ ਪਿੰਡ ਧੌਲਾ ਕਿੰਗਰਾ ਦੇ ਸੂਏ ਵਿਚ ਪਿਛਲੇ ਕਈ ਦਿਨਾਂ ਤੋਂ ਇਕ ਘੜਿਆਲ ਵੇਖਿਆ ਗਿਆ।…
View More ਨਹਿਰ ਵਿਚ 8 ਫੁੱਟ ਦੇ ਘੜਿਆਲ ਨੂੰ ਦੇਖ ਕੇ ਕੋਲ ਸਹਿਮੇ ਲੋਕਡੱਲੇਵਾਲ ਦਾ 52 ਦਿਨਾਂ ’ਚ 20 ਕਿਲੋ ਭਾਰ ਘਟਿਆ, ਬੇਕਾਬੂ ਹੋਏ ਜਾਪਦੇ ਹਾਲਾਤ
111 ਕਿਸਾਨਾਂ ਦੇ ਮਰਨ ਵਰਤ ਦੇ ਦੂਸਰੇ ਦਿਨ ਇਕ ਕਿਸਾਨ ਦੀ ਸਿਹਤ ਵਿਗੜੀ 21 ਜਨਵਰੀ ਨੂੰ 101 ਕਿਸਾਨਾਂ ਦਾ ਜਥਾ ਕਰੇਗਾ ‘ਦਿੱਲੀ ਕੂਚ’ ਖਨੌਰੀ ਬਾਰਡਰ…
View More ਡੱਲੇਵਾਲ ਦਾ 52 ਦਿਨਾਂ ’ਚ 20 ਕਿਲੋ ਭਾਰ ਘਟਿਆ, ਬੇਕਾਬੂ ਹੋਏ ਜਾਪਦੇ ਹਾਲਾਤਮੋਬਾਇਲ ਫੋਨ ਚਲਾਉਣ ਤੋਂ ਰੋਕਣ ’ਤੇ ਲੜਕੀ ਨੇ ਲਿਆ ਫਾਹਾ ਲੈ ਕੀਤੀ ਖੁਦਕੁਸ਼ੀ
ਬਟਾਲਾ-ਬੀਤੀ ਰਾਤ ਮੋਬਾਇਲ ਫੋਨ ਚਲਾਉਣ ਤੋਂ ਰੋਕਣ ’ਤੇ ਲੜਕੀ ਨੇ ਫਾਹਾ ਲੈ ਕੇ ਆਪਣੀ ਜੀਵਨਲੀਲਾ ਕਰ ਲਈ ਹੈ। ਇਸ ਸਬੰਧੀ ਮ੍ਰਿਤਕਾ ਦੇ ਭਰਾ ਵਿਸ਼ਾਲਦੀਪ ਪੁੱਤਰ…
View More ਮੋਬਾਇਲ ਫੋਨ ਚਲਾਉਣ ਤੋਂ ਰੋਕਣ ’ਤੇ ਲੜਕੀ ਨੇ ਲਿਆ ਫਾਹਾ ਲੈ ਕੀਤੀ ਖੁਦਕੁਸ਼ੀਤਹਿਸੀਲਦਾਰ ਦੇ ਨਾਮ ’ਤੇ ਰਿਸ਼ਵਤ ਲੈਂਦਾ ਵਸੀਕਾ-ਨਵੀਸ ਰੰਗੇ ਹੱਥੀਂ ਕਾਬੂ
ਫ਼ਰੀਦਕੋਟ – ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਤਹਿਸੀਲ ਕੰਪਲੈਕਸ ਫ਼ਰੀਦਕੋਟ ਵਿਖੇ ਕੰਮ ਕਰਦੇ ਵਸੀਕਾ ਨਵੀਸ ਡਿਪਟੀ ਸਿੰਘ ਨੂੰ ਤਹਿਸੀਲਦਾਰ ਦੇ ਨਾਮ ’ਤੇ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ…
View More ਤਹਿਸੀਲਦਾਰ ਦੇ ਨਾਮ ’ਤੇ ਰਿਸ਼ਵਤ ਲੈਂਦਾ ਵਸੀਕਾ-ਨਵੀਸ ਰੰਗੇ ਹੱਥੀਂ ਕਾਬੂਕਾਰ ਅਤੇ ਕੈਂਟਰ ਦੀ ਟੱਕਰ, ਮਾਤਾ-ਪਿਤਾ ਅਤੇ 7 ਸਾਲਾ ਬੱਚੀ ਦੀ ਮੌਤ
ਗੜ੍ਹਸ਼ੰਕਰ – ਬਿਸਤ ਦੁਆਬ ਨਹਿਰ ਕੰਢੇ ਗੜ੍ਹਸ਼ੰਕਰ ਤੋਂ ਆਦਮਪੁਰ ਨੂੰ ਜਾਣ ਵਾਲੀ ਸੜਕ ਤੇ ਇਕ ਕਾਰ ਅਤੇ ਕੈਂਟਰ ਦੀ ਆਹਮੋ-ਸਾਹਮਣੇ ਹੋਈ ਟੱਕਰ ਵਿਚ ਕਾਰ ਸਵਾਰ…
View More ਕਾਰ ਅਤੇ ਕੈਂਟਰ ਦੀ ਟੱਕਰ, ਮਾਤਾ-ਪਿਤਾ ਅਤੇ 7 ਸਾਲਾ ਬੱਚੀ ਦੀ ਮੌਤਪੁਲਸ ਨਾਲ ਮੁਕਾਬਲੇ ਦੌਰਾਨ ਮਾਰਿਆ ਗਿਆ ਗੈਂਗਸਟਰ
ਪੁਲਸ ਦਾ ਇਕ ਜਵਾਨ ਜ਼ਖਮੀ ਬਟਾਲਾ : ਦੇਰ ਰਾਤ ਬਟਾਲਾ ਪੁਲਸ ਨਾਲ ਮੁਕਾਬਲੇ ਦੌਰਾਨ ਇਕ ਗੈਂਗਸਟਰ ਮਾਰਿਆ ਗਿਆ, ਜਦਕਿ ਇਕ ਪੁਲਸ ਦਾ ਜਵਾਨ ਵੀ ਗੰਭੀਰ…
View More ਪੁਲਸ ਨਾਲ ਮੁਕਾਬਲੇ ਦੌਰਾਨ ਮਾਰਿਆ ਗਿਆ ਗੈਂਗਸਟਰ‘ਧੀਆਂ ਦੀ ਲੋਹੜੀ’ ਸਮਾਗਮ ਯਾਦਗਰੀ ਹੋ ਨਿਬੜਿਆ
ਹਰ ਵਾਰ ਮੌਕਾ ਮਿਲਣ ’ਤੇ ਵਿਸ਼ਵ ਪੱਧਰ ’ਤੇ ਲੜਕੀਆਂ ਨੇ ਨਾਮਣਾ ਖੱਟਿਆ : ਰਾਜਬੀਰ ਕੌਰ ਕਲਸੀਲੋਕ ਗਾਇਕਾ ਗੁਰਲੇਜ਼ ਅਖ਼ਤਰ ਵੱਲੋਂ ਲੋਕ ਗੀਤਾਂ ਦੀ ਕੀਤੀ ਗਈ…
View More ‘ਧੀਆਂ ਦੀ ਲੋਹੜੀ’ ਸਮਾਗਮ ਯਾਦਗਰੀ ਹੋ ਨਿਬੜਿਆਸਰਕਾਰੀ ਹਸਪਤਾਲ ਵਿਚ ਰਜਾਈ ਅਤੇ ਕੰਬਲਾਂ ਨੂੰ ਲਗਾਇਆ ਤਾਲਾ !
ਪੰਜਾਬ ਦੇ ਇਕ ਸਰਕਾਰੀ ਹਸਪਤਾਲ ਤੋਂ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿਥੇ ਹਸਪਤਾਲ ਵਿਚ ਰਜਾਈ ਅਤੇ ਕੰਬਲ ਨੂੰ ਤਾਲਾ ਲਗਾਇਆ ਗਿਆ, ਕੰਬਲ ਅਤੇ ਰਜਾਈ…
View More ਸਰਕਾਰੀ ਹਸਪਤਾਲ ਵਿਚ ਰਜਾਈ ਅਤੇ ਕੰਬਲਾਂ ਨੂੰ ਲਗਾਇਆ ਤਾਲਾ !ਅਸਲਾ ਲਾਇਸੈਂਸਧਾਰਕਾਂ ਲਈ ਪੋਰਟਲ ਉੱਪਰ ਅਪਲਾਈ ਕਰਨ ਦੀ ਤਰੀਕ ’ਚ ਵਾਧਾ
ਪੰਜਾਬ ਰਾਜ ’ਚ ਅਸਲਾ ਲਾਇਸੈਂਸ ਸਬੰਧੀ ਸਰਵਿਸਾਂ ਈ-ਸੇਵਾ ਪੋਰਟਲ ਰਾਹੀਂ ਸੇਵਾ ਕੇਂਦਰ ਰਾਹੀਂ ਦਿੱਤੀਆਂ ਜਾਂਦੀਆਂ ਹਨ। ਈ-ਗਵਰਨਸ ਸੋਸਾਇਟੀ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਮੋਹਾਲੀ…
View More ਅਸਲਾ ਲਾਇਸੈਂਸਧਾਰਕਾਂ ਲਈ ਪੋਰਟਲ ਉੱਪਰ ਅਪਲਾਈ ਕਰਨ ਦੀ ਤਰੀਕ ’ਚ ਵਾਧਾ