ਬਠਿੰਡਾ – ਵਿਧਾਇਕ ਭੁੱਚੋ ਮੰਡੀ ਮਾਸਟਰ ਜਗਸੀਰ ਸਿੰਘ ਤੇ ਡਿਪਟੀ ਕਮਿਸ਼ਨਰ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ ਪਿੰਡ ਦਾਨ ਸਿੰਘ ਵਾਲਾ ਦੇ 8 ਘਰਾਂ ਲਈ…
View More ਦਾਨ ਸਿੰਘ ਵਾਲਾ ਦੇ ਪੀੜਤਾਂ ਨੂੰ ਪੰਜਾਬ ਸਰਕਾਰ ਵੱਲੋਂ 1-1 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਭੇਟCategory: punjab
ਗ੍ਰੇਨੇਡ ਹਮਲਿਆਂ ਦੇ ਮਾਮਲੇ ’ਚ ਐੱਨ. ਆਈ. ਏ. ਨੇ ਬਠਿੰਡਾ ’ਚ ਮਾਰਿਆ ਛਾਪਾ
ਬਠਿੰਡਾ – ਜਿਲਾ ਬਠਿੰਡ ਵਿਚ ਬੁੱਧਵਾਰ ਨੂੰ ਐੱਨ. ਆਈ. ਏ. ਦੀ ਟੀਮ ਨੇ ਸ਼ਹਿਰ ਦੇ ਪ੍ਰਤਾਪ ਨਗਰ ’ਚ ਰਹਿਣ ਵਾਲੇ ਦੋ ਸਕੇ ਭਰਾਵਾਂ ਮਨਪ੍ਰੀਤ ਸਿੰਘ…
View More ਗ੍ਰੇਨੇਡ ਹਮਲਿਆਂ ਦੇ ਮਾਮਲੇ ’ਚ ਐੱਨ. ਆਈ. ਏ. ਨੇ ਬਠਿੰਡਾ ’ਚ ਮਾਰਿਆ ਛਾਪਾਪੁਲਿਸ ਨੇ ਲੜਕੀ ਦੇ ਫਾਇਰ ਲੱਗਣ ਦੀ ਘਟਨਾ 24 ਘੰਟਿਆਂ ਵਿਚ ਸੁਲਝਾਈ
ਨਾਜਾਇਜ਼ ਹਥਿਆਰਾਂ ਸਮੇਤ 4 ਮੁਲਜ਼ਮ ਕਾਬੂ ਭਗਤਾ ਭਾਈ : ਜਿਲਾ ਬਠਿੰਡਾ ਵਿਚ ਬੀਤੀ ਸਵੇਰ ਸੈਰ ਕਰ ਰਹੇ ਜੋੜੇ ਉੱਪਰ ਹੋਈ ਗੋਲੀਬਾਰੀ ਦੀ ਘਟਨਾ ਨੇ ਅੱਜ…
View More ਪੁਲਿਸ ਨੇ ਲੜਕੀ ਦੇ ਫਾਇਰ ਲੱਗਣ ਦੀ ਘਟਨਾ 24 ਘੰਟਿਆਂ ਵਿਚ ਸੁਲਝਾਈਡੱਲੇਵਾਲ ਦੇ ਇਲਾਜ ’ਚ ਅਣਗਹਿਲੀ : ਡਰਿੱਪ ਨਾ ਲੱਗਣ ਕਾਰਨ ਬਾਂਹ ’ਤੇ ਹੋਏ ਜ਼ਖਮ
– ਸਿਹਤ ਮੰਤਰੀ ਦੀ ਦਖਲਅੰਦਾਜ਼ੀ ਤੋਂ ਬਾਅਦ ਡਾਕਟਰਾਂ ਦੀ ਟੀਮ ਬਦਲੀ ਖਨੌਰੀ – ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੇ ਇਲਾਜ ’ਚ…
View More ਡੱਲੇਵਾਲ ਦੇ ਇਲਾਜ ’ਚ ਅਣਗਹਿਲੀ : ਡਰਿੱਪ ਨਾ ਲੱਗਣ ਕਾਰਨ ਬਾਂਹ ’ਤੇ ਹੋਏ ਜ਼ਖਮਪਾਵਰਕਾਮ ਵੱਲੋਂ ਨਵੀਂ ਅਤੇ ਨਵਿਆਉਣਯੋਗ ਊਰਜਾ ਖੇਤਰ ’ਚ ਮਹੱਤਵਪੂਰਨ ਪਹਿਲਕਦਮੀਆਂ
ਭਾਰਤ ਸਰਕਾਰ ਨੇ ਛੱਤਾਂ ’ਤੇ ਸੋਲਰ ਊਰਜਾ ਅਪਣਾਉਣ ਨੂੰ ਉਤਸਾਹਿਤ ਕਰਨ ਵਿਚ ਪੀ. ਐੱਸ. ਪੀ. ਸੀ. ਐੱਲ. ਦੇ ਸ਼ਲਾਘਾਯੋਗ ਅਤੇ ਮਹੱਤਵਪੂਰਨ ਯਤਨਾਂ ਲਈ ਪੰਜਾਬ ਨੂੰ…
View More ਪਾਵਰਕਾਮ ਵੱਲੋਂ ਨਵੀਂ ਅਤੇ ਨਵਿਆਉਣਯੋਗ ਊਰਜਾ ਖੇਤਰ ’ਚ ਮਹੱਤਵਪੂਰਨ ਪਹਿਲਕਦਮੀਆਂਵਿਜੇ ਦੱਤ ਨੇ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਦਾ ਕੀਤਾ ਨਿਰੀਖਣ
ਖੁਰਾਕ ਸੁਰੱਖਿਆ ਐਕਟ ਤਹਿਤ ਚੱਲ ਰਹੀਆਂ ਲਾਭਕਾਰੀ ਸਕੀਮਾਂ ਦਾ ਲਿਆ ਜਾਇਜ਼ਾਬਟਾਲਾ -: ਪੰਜਾਬ ਰਾਜ ਖੁਰਾਕ ਕਮਿਸਨ ਦੇ ਮੈਂਬਰ ਵਿਜੇ ਦੱਤ ਨੇ ਅੱਜ ਜ਼ਿਲਾ ਗੁਰਦਾਸਪੁਰ ਦੇ…
View More ਵਿਜੇ ਦੱਤ ਨੇ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਦਾ ਕੀਤਾ ਨਿਰੀਖਣਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗਾਇਕ ਮਲਕੀਤ ਸਿੰਘ ਹੋਏ ਨਤਮਸਤਕ
ਅੰਮ੍ਰਿਤਸਰ -: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੋਲਡਨ ਸਟਾਰ ਗਾਇਕ ਮਲਕੀਤ ਸਿੰਘ ਨੇ ਮੱਥਾ ਟੇਕਿਆ। ਇਸ ਦੌਰਾਨ ਮਲਕੀਤ ਸਿੰਘ ਨੇ ਅੱਜ ਦੀ ਪੰਜਾਬੀ ਗਾਇਕੀ ਬਾਰੇ…
View More ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗਾਇਕ ਮਲਕੀਤ ਸਿੰਘ ਹੋਏ ਨਤਮਸਤਕਡੀ. ਸੀ. ਦਫ਼ਤਰ ਦੇ ਬਾਹਰ ਫਰੀਡਮ ਫਾਈਟਰ ਪਰਿਵਾਰਾਂ ਨੇ ਕੀਤਾ ਰੋਸ ਪ੍ਰਗਟ
–ਮਹੀਨਾਵਾਰ ਮੀਟਿੰਗ ਦੌਰਾਨ ਵਿਚਾਰੇ ਏਜੰਡੇ ਦਾ ਨਹੀਂ ਹੋਇਆ ਹੱਲ ਪਟਿਆਲਾ : ਮਿੰਨੀ ਸਕੱਤਰੇਤ ਪਟਿਆਲਾ ਵਿਖੇ ਜ਼ਿਲਾ ਪਟਿਆਲਾ ਦੇ ਸੁਤੰਤਰਤਾ ਸੰਗਰਾਮੀ ਪਰਿਵਾਰਾਂ ਦੀ ਵਿਸ਼ੇਸ਼ ਇਕੱਤਰਤਾ ਹੋਈ।…
View More ਡੀ. ਸੀ. ਦਫ਼ਤਰ ਦੇ ਬਾਹਰ ਫਰੀਡਮ ਫਾਈਟਰ ਪਰਿਵਾਰਾਂ ਨੇ ਕੀਤਾ ਰੋਸ ਪ੍ਰਗਟਮਾਲਵਾ ਸਾਹਿਤ ਸਭਾ ਵੱਲੋਂ ਛੇ ਪੁਸਤਕਾਂ ਲੋਕ ਅਰਪਣ
ਕੜਾਕੇ ਦੀ ਠੰਢ ’ਚ ਕਵੀਆਂ ਨੇ ਮਾਹੌਲ ਕੀਤਾ ਨਿੱਘਾਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਮਹੀਨਾਵਾਰ ਸਾਹਿਤਕ ਸਮਾਗਮ ਸਥਾਨਕ ਪੰਜਾਬ ਆਈ. ਟੀ. ਆਈ. ਵਿਖੇ ਕਰਵਾਇਆ ਗਿਆ। ਇਸ…
View More ਮਾਲਵਾ ਸਾਹਿਤ ਸਭਾ ਵੱਲੋਂ ਛੇ ਪੁਸਤਕਾਂ ਲੋਕ ਅਰਪਣਐਥਲੈਟਿਕਸ ਮੀਟ ਕਰਵਾਉਣ ਦਾ ਮੁੱਖ ਮੰਤਵ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨਾ : ਐੱਸ. ਐੱਸ. ਪੀ. ਮੀਰ
ਖਿਡਾਰੀਆਂ ਨੇ ਐਥਲੈਟਿਕਸ ਮੀਟ ’ਚ ਉਤਸ਼ਾਹ ਨਾਲ ਲਿਆ ਹਿੱਸਾ ਬਟਾਲਾ-ਸੁਹੇਲ ਕਾਸਿਮ ਮੀਰ, ਐੱਸ. ਐੱਸ. ਪੀ. ਬਟਾਲਾ ਦੀ ਅਗਵਾਈ ਹੇਠ ਬਟਾਲਾ ਪੁਲਸ ਵੱਲੋਂ ਐਂਟੀ ਡਰੱਗ ਅਵੇਅਰਨੈੱਸ…
View More ਐਥਲੈਟਿਕਸ ਮੀਟ ਕਰਵਾਉਣ ਦਾ ਮੁੱਖ ਮੰਤਵ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨਾ : ਐੱਸ. ਐੱਸ. ਪੀ. ਮੀਰ