ਬਟਾਲਾ, 22 ਅਕਤੂਬਰ –ਦੀਵਾਲੀ ਦੀ ਰਾਤ ਨੂੰ ਬਟਾਲਾ ਸ਼ਹਿਰ ਦੇ ਬੀਕੋ ਕੰਪਲੈਕਸ ਦੀ ਬੈਕਸਾਈਡ ਸਥਿਤ ਝੁੱਗੀ ਝੌਂਪੜੀਆਂ ’ਚ ਬਣੀਆਂ 2 ਦੁਕਾਨਾਂ ਦੇ ਭਿਆਨਕ ਅੱਗ ਲੱਗਣ…
View More ਦੀਵਾਲੀ ਦੀ ਰਾਤ ਝੁੱਗੀਆਂ ’ਚ ਬਣੀਆਂ 2 ਦੁਕਾਨਾਂ ਨੂੰ ਲੱਗੀ ਅੱਗCategory: latest news
ਡੇਰਾ ਬਾਬਾ ਨਾਨਕ ’ਚ ਬਲਾਸਟ, ਇਕ ਦੀ ਮੌਤ, 6 ਜ਼ਖਮੀ
ਗੰਦਕ ਅਤੇ ਪੌਟਾਸ਼ ਤੋਂ ਪਟਾਕੇ ਬਣਾਉਂਦੇ ਸਮੇਂ ਵਾਪਰੀ ਘਟਨਾ ਡੇਰਾ ਬਾਬਾ ਨਾਨਕ, 22 ਅਕਤੂਬਰ : ਬੀਤੀ ਰਾਤ ਜ਼ਿਲਾ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਦੇ…
View More ਡੇਰਾ ਬਾਬਾ ਨਾਨਕ ’ਚ ਬਲਾਸਟ, ਇਕ ਦੀ ਮੌਤ, 6 ਜ਼ਖਮੀ25 ਨੂੰ ਮੁੱਖ ਮੰਤਰੀ ਅਤੇ ਮੰਤਰੀ ਗੁ. ਸ੍ਰੀ ਸੀਸ ਗੰਜ ਸਾਹਿਬ ਵਿਖੇ ਹੋਣਗੇ ਨਤਮਸਤਕ : ਸੌਂਦ
ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਵਿਖੇ ਅਰਦਾਸ ਨਾਲ ਲੜੀਵਾਰ ਸਮਾਗਮਾਂ ਦੀ ਹੋਵੇਗੀ ਸ਼ੁਰੂਆਤ ਚੰਡੀਗੜ੍ਹ, 22 ਅਕਤੂਬਰ : ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ…
View More 25 ਨੂੰ ਮੁੱਖ ਮੰਤਰੀ ਅਤੇ ਮੰਤਰੀ ਗੁ. ਸ੍ਰੀ ਸੀਸ ਗੰਜ ਸਾਹਿਬ ਵਿਖੇ ਹੋਣਗੇ ਨਤਮਸਤਕ : ਸੌਂਦਤਰਨਤਾਰਨ ਜ਼ਿਮਨੀ ਚੋਣ : ਪੜਤਾਲ ਤੋਂ ਬਾਅਦ 6 ਉਮੀਦਵਾਰਾਂ ਦੇ ਕਾਗ਼ਜ਼ ਰੱਦ
ਚੰਡੀਗੜ੍ਹ, 22 ਅਕਤੂਬਰ : ਤਰਨਤਾਰਨ ਜ਼ਿਮਨੀ ਚੋਣ ਲਈ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੋਂ ਬਾਅਦ 6 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ। 4 ਕਵਰਿੰਗ…
View More ਤਰਨਤਾਰਨ ਜ਼ਿਮਨੀ ਚੋਣ : ਪੜਤਾਲ ਤੋਂ ਬਾਅਦ 6 ਉਮੀਦਵਾਰਾਂ ਦੇ ਕਾਗ਼ਜ਼ ਰੱਦਬਰਿੰਦਰ ਗੋਇਲ ਨੇ ਡੀ.ਆਰ.ਐੱਮ. ਰੇਲਵੇ ਕੋਲ ਰੱਖੀਆਂ ਸ਼ਹਿਰ ਵਾਸੀਆਂ ਦੀਆਂ ਮੰਗਾਂ
ਰੇਲਵੇ ਪਲੇਟਫਾਰਮ ‘ਤੇ ਸ਼ੈੱਡ ਪਾਉਣ ਅਤੇ ਓਬਰਬ੍ਰਿਜ ਨੂੰ ਪਲੇਟਫਾਰਮ ਤੇ ਉਸ ਤੋਂ ਬਾਹਰ ਤਕ ਲੋਕਾਂ ਦੀ ਸਹੂਲਤ ਮੁਤਾਬਕ ਖੋਲ੍ਹਣ ਦੀ ਮੰਗ ਲਹਿਰਾਗਾਗਾ, 22 ਅਕਤੂਬਰ :…
View More ਬਰਿੰਦਰ ਗੋਇਲ ਨੇ ਡੀ.ਆਰ.ਐੱਮ. ਰੇਲਵੇ ਕੋਲ ਰੱਖੀਆਂ ਸ਼ਹਿਰ ਵਾਸੀਆਂ ਦੀਆਂ ਮੰਗਾਂਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਸੁਰੱਖਿਆ ’ਚ ਲਾਪਰਵਾਹੀ
ਹੈਲੀਕਾਪਟਰ ਲੈਂਡਿੰਗ ਦੌਰਾਨ ਹੈਲੀਪੈਡ ਦਾ ਇਕ ਹਿੱਸਾ ਧਸਿਆ ਤਿਰੁਵਨੰਤਪੁਰਮ, 22 ਅਕਤੂਬਰ : ਕੇਰਲਾ ਵਿਚ ਬੁੱਧਵਾਰ ਸਵੇਰੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਸੁਰੱਖਿਆ ’ਚ ਲਾਪਰਵਾਹੀ ਦਾ ਮਾਮਲਾ ਸਾਹਮਣੇ…
View More ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਸੁਰੱਖਿਆ ’ਚ ਲਾਪਰਵਾਹੀਦੂਜੀ ਵਾਰ ਪਿਤਾ ਬਣੇ ਪੰਜਾਬੀ ਗਾਇਕ ਹਾਰਡੀ ਸੰਧੂ
ਇੰਸਟਾਗ੍ਰਾਮ ‘ਤੇ ਇਕ ਪੋਸਟ ਕੀਤੀ ਸਾਂਝੀ ਮਨੋਰੰਜਨ, 22 ਅਕਤੂਬਰ : ਇਹ ਸਾਲ ਪੰਜਾਬੀ ਗਾਇਕ ਹਾਰਡੀ ਸੰਧੂ ਲਈ ਖੁਸ਼ੀਆਂ ਭਰਿਆ ਸਾਬਿਤ ਹੋਇਆ ਹੈ ਕਿਉ੍ਂਕਿ ਉਹ ਦੂਜੀ…
View More ਦੂਜੀ ਵਾਰ ਪਿਤਾ ਬਣੇ ਪੰਜਾਬੀ ਗਾਇਕ ਹਾਰਡੀ ਸੰਧੂਪਰਾਲੀ ਸਾੜਨ ਦੇ ਮਾਮਲਿਆਂ ‘ਤੇ ਪੀ.ਪੀ.ਸੀ.ਬੀ. ਦੀ ਰਿਪੋਰਟ ਜਾਰੀ
ਹੁਣ ਤੱਕ 179 ਫਿਜ਼ੀਕਲ ਬਰਨਿੰਗ ਸਾਈਟਾਂ ਕੀਤੀਆਂ ਦਰਜ, 8.5 ਲੱਖ ਰੁਪਏ ਲਗਾਇਆ ਜੁਰਮਾਨਾ ਪਟਿਆਲਾ, 22 ਅਕਤੂਬਰ : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਦੇ ਨੋਡਲ ਅਧਿਕਾਰੀ…
View More ਪਰਾਲੀ ਸਾੜਨ ਦੇ ਮਾਮਲਿਆਂ ‘ਤੇ ਪੀ.ਪੀ.ਸੀ.ਬੀ. ਦੀ ਰਿਪੋਰਟ ਜਾਰੀਦੀਵਾਲੀ ਦੀ ਰਾਤ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
ਲੁਧਿਆਣਾ, 22 ਅਕਤੂਬਰ : ਲੁਧਿਆਣਾ ਵਿਚ ਦੀਵਾਲੀ ਵਾਲੇ ਦਿਨ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਪੁਲਿਸ ਫਿਲਹਾਲ ਜਾਂਚ ਕਰ…
View More ਦੀਵਾਲੀ ਦੀ ਰਾਤ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਮੌਤਜਾਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ ਤਾਕਾਇਚੀ
ਟੋਕੀਓ, 21 ਅਕਤੂਬਰ : ਜਾਪਾਨ ਦੀ ਮਰਦ-ਪ੍ਰਧਾਨ ਰਾਜਨੀਤੀ ਵਿਚ ਮੰਗਲਵਾਰ ਨੂੰ ਉਦੋਂ ਇਕ ਦੁਰਲੱਭ ਤਬਦੀਲੀ ਦੇਖਣ ਨੂੰ ਮਿਲੀ ਜਦੋਂ ਇਕ ਕੱਟੜ ਰੂੜੀਵਾਦੀ ਮੰਨੀ ਜਾਂਦੀ ਸਨਾਏ…
View More ਜਾਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ ਤਾਕਾਇਚੀ