ਮੁੰਬਈ : ਮਹਾਰਾਸ਼ਟਰ ਦੇ ਗੋਂਡੀਆ ਜ਼ਿਲ੍ਹੇ ਵਿਚ ਬਿੰਦਰਾਵਣ ਟੋਲਾ ਪਿੰਡ ਨੇੜੇ ਸਰਕਾਰੀ ਟਰਾਂਸਪੋਰਟ ਦੀ ਬੱਸ ਬੇਕਾਬੂ ਹੋ ਕੇ ਪਲਟ ਜਾਣ ਕਾਰਨ ਸੱਤ ਲੋਕਾਂ ਦੀ ਮੌਤ…
View More ਮਹਾਰਾਸ਼ਟਰ ‘ਚ ਭਿਆਨਕ ਬੱਸ ਪਲਟੀ, 7 ਲੋਕਾਂ ਦੀ ਮੌਤ, 30 ਜ਼ਖ਼ਮੀCategory: latest news
ਪੰਜਾਬ ਵਿਚ ਸੈਰ-ਸਪਾਟੇ ਨੂੰ ਪ੍ਰਫੁੱਲਿਤ ਕਰਨ ਲਈ ‘ਫਾਰਮ ਸਟੇਅ’ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ : ਤਰੁਨਪ੍ਰੀਤ ਸਿੰਘ ਸੌਂਦ
ਪੰਜਾਬ ਦੇ ਸੈਰ ਸਪਾਟਾ ਮੰਤਰੀ ਨੇ ਨਵੀਂ ਦਿੱਲੀ ਵਿਖੇ ਆਈ. ਆਈ. ਟੀ. ਐਫ.-2024 ਦੇ ਪੰਜਾਬ ਦਿਵਸ ਸਮਾਰੋਹਾਂ ਵਿਚ ਕੀਤੀ ਸ਼ਿਰਕਤ ਸੱਭਿਆਚਾਰਕ ਸ਼ਾਮ ਦੌਰਾਨ ਲਖਵਿੰਦਰ ਵਡਾਲੀ…
View More ਪੰਜਾਬ ਵਿਚ ਸੈਰ-ਸਪਾਟੇ ਨੂੰ ਪ੍ਰਫੁੱਲਿਤ ਕਰਨ ਲਈ ‘ਫਾਰਮ ਸਟੇਅ’ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ : ਤਰੁਨਪ੍ਰੀਤ ਸਿੰਘ ਸੌਂਦਖਿ਼ਡਾਰਨ ਸ਼ਗਨਪ੍ਰੀਤ ਕੌਰ ਨੇ ਮਾਨਸਾ ਜ਼ਿਲੇ ਨਾਂ ਕੀਤਾ ਰੌਸ਼ਨ
ਨੈਸ਼ਨਲ ਖੇਡਾਂ ’ਚ ਜਿੱਤਿਆ ਕਾਂਸੀ ਦਾ ਮੈਡਲ ਬੁਢਲਾਡਾ : 68ਵੀਂ ਨੈਸ਼ਨਲ ਪੱਧਰੀ ਸਕੂਲ ਖੇਡਾਂ ਜੰਮੂ ਵਿਖੇ ਬੁਢਲਾਡਾ ਦੇ ਸਰਕਾਰੀ ਮਾਡਲ ਸਕੂਲ ਦਾਤੇਵਾਸ ਦੀ ਨੌਵੀ ਕਲਾਸ…
View More ਖਿ਼ਡਾਰਨ ਸ਼ਗਨਪ੍ਰੀਤ ਕੌਰ ਨੇ ਮਾਨਸਾ ਜ਼ਿਲੇ ਨਾਂ ਕੀਤਾ ਰੌਸ਼ਨਦੀਨਾਨਗਰ ’ਚ ਗੈਸ ਏਜੰਸੀ ਦੇ ਮੈਨੇਜਰ ’ਤੇ ਹਮਲਾ
92 ਹਜ਼ਾਰ ਰੁਪਏ ਲੁਟੇ ਦੀਨਾਨਗਰ : ਸਥਾਨਕ ਸ਼ਹਿਰ ’ਚ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਗੈਸ ਏਜੰਸੀ ਦੇ ਮੈਨੇਜਰ ’ਤੇ ਹਮਲਾ ਕਰ ਕੇ 92 ਹਜ਼ਾਰ ਰੁਪਏ ਲੁੱਟ…
View More ਦੀਨਾਨਗਰ ’ਚ ਗੈਸ ਏਜੰਸੀ ਦੇ ਮੈਨੇਜਰ ’ਤੇ ਹਮਲਾਬਠਿੰਡਾ ਹਵਾਈ ਅੱਡੇ ’ਤੇ 2 ਸਵਾਰੀਆਂ ਦੇ ਬੈਗਾਂ ’ਚੋਂ ਮਿਲੇ ਕਾਰਤੂਸ
ਬਠਿੰਡਾ-ਪਿੰਡ ਵਿਰਕ ਕਲਾਂ ਸਥਿਤ ਹਵਾਈ ਅੱਡੇ ’ਤੇ ਮੁਲਾਜ਼ਮਾਂ ਨੇ ਚੈਕਿੰਗ ਦੌਰਾਨ 2 ਸਵਾਰੀਆਂ ਦੇ ਬੈਗਾਂ ’ਚੋਂ ਇਕ ਜ਼ਿੰਦਾ ਕਾਰਤੂਸ ਅਤੇ 2 ਖੋਲ੍ਹ ਬਰਾਮਦ ਕੀਤੇ, ਜਿਨ੍ਹਾਂ …
View More ਬਠਿੰਡਾ ਹਵਾਈ ਅੱਡੇ ’ਤੇ 2 ਸਵਾਰੀਆਂ ਦੇ ਬੈਗਾਂ ’ਚੋਂ ਮਿਲੇ ਕਾਰਤੂਸਖਨੌਰੀ ਬਾਰਡਰ ’ਤੇ ਕਿਸਾਨ ਆਗੂਆਂ ਦੀ ਪੁਲਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਫੇਲ
ਪਹਿਲਾਂ ਡੱਲੇਵਾਲ ਨੂੰ ਹਸਪਤਾਲ ਤੋਂ ਲਿਆਕੇ ਸਾਡੇ ਮੋਰਚੇ ’ਚ ਬਿਠਾਓ : ਆਗੂ ਸੁਖਜੀਤ ਹਰਦੋਝੰਡੇ ਦਾ ਮਰਨ ਵਰਤ ਦੂਸਰੇ ਦਿਨ ’ਚ ਦਾਖਲ ਖਨੌਰੀ : ਖਨੌਰੀ ਬਾਰਡਰ…
View More ਖਨੌਰੀ ਬਾਰਡਰ ’ਤੇ ਕਿਸਾਨ ਆਗੂਆਂ ਦੀ ਪੁਲਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਫੇਲਮੰਤਰੀ ਅਮਨ ਅਰੋੜਾ ਨੇ 1.38 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੇਡ ਸਟੇਡੀਅਮ ਦਾ ਰੱਖਿਆ ਨੀਂਹ-ਪੱਥਰ
ਸਬ-ਤਹਿਸੀਲ ਚੀਮਾ ਦੀ ਨਵੀਂ ਇਮਾਰਤ ਲੋਕਾਂ ਨੂੰ ਕੀਤੀ ਸਮਰਪਿਤ ਚੀਮਾ ਮੰਡੀ-ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਬ-ਤਹਿਸੀਲ ਚੀਮਾ ਵਿਖੇ 6 ਕਰੋੜ 67 ਲੱਖ ਰੁਪਏ…
View More ਮੰਤਰੀ ਅਮਨ ਅਰੋੜਾ ਨੇ 1.38 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੇਡ ਸਟੇਡੀਅਮ ਦਾ ਰੱਖਿਆ ਨੀਂਹ-ਪੱਥਰਮਰਨ ਵਰਤ ਸ਼ੁਰੂ ਕਰਨ ਤੋਂ ਪਹਿਲਾਂ ਪੁਲਸ ਵੱਲੋਂ ਕਿਸਾਨ ਆਗੂ ਡੱਲੇਵਾਲ ਗ੍ਰਿਫ਼ਤਾਰ
ਖਨੌਰੀ ਬਾਰਡਰ ’ਤੇ ਸੁਖਜੀਤ ਹਰਦੋਝੰਡੇ ਵੱਲੋਂ ਮਰਨ ਵਰਤ ਸ਼ੁਰੂ ਪਟਿਆਲਾ : ਖਨੌਰੀ ਬਾਰਡਰ ’ਤੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਸ਼ੁਰੂ ਕਰਨ ਤੋਂ…
View More ਮਰਨ ਵਰਤ ਸ਼ੁਰੂ ਕਰਨ ਤੋਂ ਪਹਿਲਾਂ ਪੁਲਸ ਵੱਲੋਂ ਕਿਸਾਨ ਆਗੂ ਡੱਲੇਵਾਲ ਗ੍ਰਿਫ਼ਤਾਰਮੋਹਾਲੀ ਦੀਆਂ 2 ਲੜਕੀਆਂ ਦੀ ਏਅਰ ਫੋਰਸ ਅਕੈਡਮੀ ਲਈ ਚੋਣ ; ਜਨਵਰੀ ਤੋਂ ਸ਼ੁਰੂ ਹੋਵੇਗੀ ਸਿਖਲਾਈ
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮਾਈ ਭਾਗੋ ਏ. ਐਫ. ਪੀ. ਆਈ. ਦੀਆਂ ਮਹਿਲਾ ਕੈਡਿਟਾਂ ਨੂੰ ਭਾਰਤੀ ਹਵਾਈ ਸੈਨਾ ਵਿਚ ਸੁਨਹਿਰੀ ਭਵਿੱਖ ਲਈ ਦਿੱਤੀਆਂ ਸ਼ੁਭਕਾਮਨਾਵਾਂ ਚੰਡੀਗੜ੍ਹ…
View More ਮੋਹਾਲੀ ਦੀਆਂ 2 ਲੜਕੀਆਂ ਦੀ ਏਅਰ ਫੋਰਸ ਅਕੈਡਮੀ ਲਈ ਚੋਣ ; ਜਨਵਰੀ ਤੋਂ ਸ਼ੁਰੂ ਹੋਵੇਗੀ ਸਿਖਲਾਈਐਸ. ਬੀ. ਐਸ. ਨਗਰ ਤੋਂ ਫੜੀ ਡੀ. ਏ. ਪੀ. ਖਾਦ ਵਿੱਚ ਨਾਈਟ੍ਰੋਜਨ ਤੇ ਫਾਸਫੋਰਸ ਦੀ ਵੱਡੀ ਕਮੀ ਬਾਰੇ ਲੈਬ ਟੈਸਟ ਵਿਚ ਹੋਈ ਪੁਸ਼ਟੀ; ਐਫ. ਆਈ. ਆਰ. ਦਰਜ
ਖਾਦ ਵਿਚ ਮਹਿਜ਼ 2.80 ਫੀਸਦੀ ਨਾਈਟ੍ਰੋਜਨ, 16.23 ਫੀਸਦੀ ਫਾਸਫੋਰਸ ਪਾਇਆ ਗਿਆ, ਜਦੋਂਕਿ ਮਾਤਰਾ ਕ੍ਰਮਵਾਰ 18% ਅਤੇ 46% ਹੋਣੀ ਚਾਹੀਦੀ ਸੀ : ਗੁਰਮੀਤ ਸਿੰਘ ਖੁੱਡੀਆਂ ਪੰਜਾਬ…
View More ਐਸ. ਬੀ. ਐਸ. ਨਗਰ ਤੋਂ ਫੜੀ ਡੀ. ਏ. ਪੀ. ਖਾਦ ਵਿੱਚ ਨਾਈਟ੍ਰੋਜਨ ਤੇ ਫਾਸਫੋਰਸ ਦੀ ਵੱਡੀ ਕਮੀ ਬਾਰੇ ਲੈਬ ਟੈਸਟ ਵਿਚ ਹੋਈ ਪੁਸ਼ਟੀ; ਐਫ. ਆਈ. ਆਰ. ਦਰਜ