ਮੁੰਬਈ : ਮਹਾਰਾਸ਼ਟਰ ਦੇ ਗੋਂਡੀਆ ਜ਼ਿਲ੍ਹੇ ਵਿਚ ਬਿੰਦਰਾਵਣ ਟੋਲਾ ਪਿੰਡ ਨੇੜੇ ਸਰਕਾਰੀ ਟਰਾਂਸਪੋਰਟ ਦੀ ਬੱਸ ਬੇਕਾਬੂ ਹੋ ਕੇ ਪਲਟ ਜਾਣ ਕਾਰਨ ਸੱਤ ਲੋਕਾਂ ਦੀ ਮੌਤ…
View More ਮਹਾਰਾਸ਼ਟਰ ‘ਚ ਭਿਆਨਕ ਬੱਸ ਪਲਟੀ, 7 ਲੋਕਾਂ ਦੀ ਮੌਤ, 30 ਜ਼ਖ਼ਮੀBlog
ਪੇਟ ਦੇ ਕੀਡ਼ਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ’ ਸਬੰਧੀ ਪਟਿਆਲਾ ’ਚ ਸੂਬਾ ਪੱਧਰੀ ਸਮਾਗਮ
ਬੱਚਿਆਂ ਦੇ ਸਿਹਤਮੰਦ ਹੋਣ ਨਾਲ ਹੀ ਬਣੇਗਾ ਰੰਗਲਾ ਪੰਜਾਬ : ਸਿਹਤ ਮੰਤਰੀ ਡਾ. ਬਲਬੀਰ ਸਿੰਘ ਕਿਹਾ-ਸੂਬੇ ਦੇ ਸਾਰੇ ਸਕੂਲਾਂ ’ਚ ਵਿਦਿਆਰਥੀਆਂ ਦੀ ਹੋਵੇਗੀ ਸਿਹਤ ਜਾਂਚ…
View More ਪੇਟ ਦੇ ਕੀਡ਼ਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ’ ਸਬੰਧੀ ਪਟਿਆਲਾ ’ਚ ਸੂਬਾ ਪੱਧਰੀ ਸਮਾਗਮਗੁਰਦਾਸਪੁਰ ਰੇਲਵੇ ਸਟੇਸ਼ਨ ਕੋਲੋਂ ਖੁਦਾਈ ਦੌਰਾਨ ਮਿਲੇ 10 ਪੁਰਾਣੇ ਰਾਕੇਟ
ਅੰਮ੍ਰਿਤਸਰ ਤੋਂ ਬੰਬ ਨਿਰੋਧਕ ਦਸਤੇ ਨੇ ਸਾਰੇ ਰਾਕੇਟ ਕੀਤੇ ਨਕਾਰਾ ਗੁਰਦਾਸਪੁਰ ਰੇਲਵੇ ਸਟੇਸ਼ਨ ’ਤੇ ਰੇਲਵੇ ਪਲੇਟਫਾਰਮ ਨੂੰ ਵਧਾਉਣ ਲਈ ਚੱਲ ਰਹੇ ਕੰਮ ਦੌਰਾਨ ਅਧਿਕਾਰੀਆਂ ਦੀ…
View More ਗੁਰਦਾਸਪੁਰ ਰੇਲਵੇ ਸਟੇਸ਼ਨ ਕੋਲੋਂ ਖੁਦਾਈ ਦੌਰਾਨ ਮਿਲੇ 10 ਪੁਰਾਣੇ ਰਾਕੇਟਏ. ਐੱਸ. ਆਈ. ਲਈ 10,000 ਰੁਪਏ ਰਿਸ਼ਵਤ ਲੈਂਦਾ ਆਮ ਵਿਅਕਤੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ
ਮੁਲਜ਼ਮ ਏ. ਐੱਸ. ਆਈ. ਗ੍ਰਿਫ਼ਤਾਰੀ ਤੋਂ ਬਚਦਾ ਹੋਇਆ ਫਰਾਰ ਪਟਿਆਲਾ -ਅੱਜ ਪੰਜਾਬ ਵਿਜੀਲੈਂਸ ਬਿਊਰੋ ਨੇ ਇਕ ਵਿਅਕਤੀ ਨੂੰ ਇਕ ਪੁਲਸ ਮੁਲਾਜ਼ਮ ਲਈ 10,000 ਰੁਪਏ ਦੀ…
View More ਏ. ਐੱਸ. ਆਈ. ਲਈ 10,000 ਰੁਪਏ ਰਿਸ਼ਵਤ ਲੈਂਦਾ ਆਮ ਵਿਅਕਤੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂਤਿੰਨ ਰੋਜ਼ਾ 44ਵੀਆਂ ਪੰਜਾਬ ਰਾਜ ਅੰਤਰ-ਜ਼ਿਲਾ ਪ੍ਰਾਇਮਰੀ ਸਕੂਲ ਖੇਡਾਂ ਸ਼ੁਰੂ
ਪਟਿਆਲਾ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਮਾਰਗਦਰਸ਼ਨ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੇ ਨਿਰਦੇਸ਼ ਅਨੁਸਾਰ ਰਾਜਾ ਭਲਿੰਦਰ ਸਿੰਘ ਖੇਡ ਕੰਪਲੈਕਸ…
View More ਤਿੰਨ ਰੋਜ਼ਾ 44ਵੀਆਂ ਪੰਜਾਬ ਰਾਜ ਅੰਤਰ-ਜ਼ਿਲਾ ਪ੍ਰਾਇਮਰੀ ਸਕੂਲ ਖੇਡਾਂ ਸ਼ੁਰੂਪਿੰਡ ਪੰਡੋਰੀ ਦਾ ਜੰਮਪਲ ਦਵਿੰਦਰ ਸਿੰਘ ਯੂ. ਕੇ. ਦੀ ਆਰਮੀ ’ਚ ਹੋਇਆ ਭਰਤੀ
ਬਟਾਲਾ : ਜ਼ਿਲਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਪੰਡੋਰੀ ਦੇ ਜੰਮਪਲ ਨੌਜਵਾਨ ਦਵਿੰਦਰ ਸਿੰਘ ਬੋਪਾਰਾਏ ਪੁੱਤਰ ਬਲਵੰਤ ਸਿੰਘ ਬੋਪਾਰਾਏ ਦੇ…
View More ਪਿੰਡ ਪੰਡੋਰੀ ਦਾ ਜੰਮਪਲ ਦਵਿੰਦਰ ਸਿੰਘ ਯੂ. ਕੇ. ਦੀ ਆਰਮੀ ’ਚ ਹੋਇਆ ਭਰਤੀਸੁਰੱਖਿਆ ਵਿਵਸਥਾ ਚੈੱਕ ਕਰਨ ਲਈ ਗੁਰਦਾਸਪੁਰ ਪੁਲਸ ਨੇ ਚੈੱਕ ਕੀਤੇ ਆਪਣੇ ਹੀ ਥਾਣੇ
ਪੁਲਸ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਵਚਨਬੱਧ : ਐੱਸ. ਐੱਸ. ਪੀ. ਹਰੀਸ਼ ਦਾਯਮਾ ਗੁਰਦਾਸਪੁਰ : ਜ਼ਿਲਾ ਗੁਰਦਾਸਪੁਰ ਅੰਦਰ ਸੁਰੱਖਿਆ ਵਿਵਸਥਾ ਅਤੇ ਅਮਨ ਸ਼ਾਂਤੀ…
View More ਸੁਰੱਖਿਆ ਵਿਵਸਥਾ ਚੈੱਕ ਕਰਨ ਲਈ ਗੁਰਦਾਸਪੁਰ ਪੁਲਸ ਨੇ ਚੈੱਕ ਕੀਤੇ ਆਪਣੇ ਹੀ ਥਾਣੇਪੰਜਾਬ ਵਿਚ ਸੈਰ-ਸਪਾਟੇ ਨੂੰ ਪ੍ਰਫੁੱਲਿਤ ਕਰਨ ਲਈ ‘ਫਾਰਮ ਸਟੇਅ’ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ : ਤਰੁਨਪ੍ਰੀਤ ਸਿੰਘ ਸੌਂਦ
ਪੰਜਾਬ ਦੇ ਸੈਰ ਸਪਾਟਾ ਮੰਤਰੀ ਨੇ ਨਵੀਂ ਦਿੱਲੀ ਵਿਖੇ ਆਈ. ਆਈ. ਟੀ. ਐਫ.-2024 ਦੇ ਪੰਜਾਬ ਦਿਵਸ ਸਮਾਰੋਹਾਂ ਵਿਚ ਕੀਤੀ ਸ਼ਿਰਕਤ ਸੱਭਿਆਚਾਰਕ ਸ਼ਾਮ ਦੌਰਾਨ ਲਖਵਿੰਦਰ ਵਡਾਲੀ…
View More ਪੰਜਾਬ ਵਿਚ ਸੈਰ-ਸਪਾਟੇ ਨੂੰ ਪ੍ਰਫੁੱਲਿਤ ਕਰਨ ਲਈ ‘ਫਾਰਮ ਸਟੇਅ’ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ : ਤਰੁਨਪ੍ਰੀਤ ਸਿੰਘ ਸੌਂਦਖਿ਼ਡਾਰਨ ਸ਼ਗਨਪ੍ਰੀਤ ਕੌਰ ਨੇ ਮਾਨਸਾ ਜ਼ਿਲੇ ਨਾਂ ਕੀਤਾ ਰੌਸ਼ਨ
ਨੈਸ਼ਨਲ ਖੇਡਾਂ ’ਚ ਜਿੱਤਿਆ ਕਾਂਸੀ ਦਾ ਮੈਡਲ ਬੁਢਲਾਡਾ : 68ਵੀਂ ਨੈਸ਼ਨਲ ਪੱਧਰੀ ਸਕੂਲ ਖੇਡਾਂ ਜੰਮੂ ਵਿਖੇ ਬੁਢਲਾਡਾ ਦੇ ਸਰਕਾਰੀ ਮਾਡਲ ਸਕੂਲ ਦਾਤੇਵਾਸ ਦੀ ਨੌਵੀ ਕਲਾਸ…
View More ਖਿ਼ਡਾਰਨ ਸ਼ਗਨਪ੍ਰੀਤ ਕੌਰ ਨੇ ਮਾਨਸਾ ਜ਼ਿਲੇ ਨਾਂ ਕੀਤਾ ਰੌਸ਼ਨਦੀਨਾਨਗਰ ’ਚ ਗੈਸ ਏਜੰਸੀ ਦੇ ਮੈਨੇਜਰ ’ਤੇ ਹਮਲਾ
92 ਹਜ਼ਾਰ ਰੁਪਏ ਲੁਟੇ ਦੀਨਾਨਗਰ : ਸਥਾਨਕ ਸ਼ਹਿਰ ’ਚ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਗੈਸ ਏਜੰਸੀ ਦੇ ਮੈਨੇਜਰ ’ਤੇ ਹਮਲਾ ਕਰ ਕੇ 92 ਹਜ਼ਾਰ ਰੁਪਏ ਲੁੱਟ…
View More ਦੀਨਾਨਗਰ ’ਚ ਗੈਸ ਏਜੰਸੀ ਦੇ ਮੈਨੇਜਰ ’ਤੇ ਹਮਲਾ