ਬਾਬਾ ਬਕਾਲਾ ਸਾਹਿਬ – ਜਿਲਾ ਅੰਮ੍ਰਿਤਸਰ ਦੇ ਕਸਬਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਛਾਪਿਆਵਾਲੀ ਦੇ ਜੰਮਪਲ ਨਿਰਮਲ ਸਿੰਘ (31) ਜੋ ਕਿ ਰੋਟੀ ਰੋਜ਼ੀ ਲਈ ਇਟਲੀ ਗਿਆ ਹੋਇਆ ਸੀ, ਦੀ ਇਟਲੀ ਦੇ ਸ਼ਹਿਰ ਬਰੇਸ਼ੀਆ ਵਿਖੇ ਵਾਪਰੇ ਇਕ ਰੇਲ ਹਾਦਸੇ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਇਟਲੀ ਵਿਖੇ ਮਿਹਨਤ ਮਜ਼ਦੂਰੀ ਕਰਦਾ ਸੀ।
