ਸੁਰੱਖਿਆ ਵਿਵਸਥਾ ਚੈੱਕ ਕਰਨ ਲਈ ਗੁਰਦਾਸਪੁਰ ਪੁਲਸ ਨੇ ਚੈੱਕ ਕੀਤੇ ਆਪਣੇ ਹੀ ਥਾਣੇ

ਪੁਲਸ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਵਚਨਬੱਧ   :  ਐੱਸ. ਐੱਸ. ਪੀ. ਹਰੀਸ਼ ਦਾਯਮਾ ਗੁਰਦਾਸਪੁਰ  :  ਜ਼ਿਲਾ ਗੁਰਦਾਸਪੁਰ ਅੰਦਰ ਸੁਰੱਖਿਆ ਵਿਵਸਥਾ ਅਤੇ ਅਮਨ ਸ਼ਾਂਤੀ…

View More ਸੁਰੱਖਿਆ ਵਿਵਸਥਾ ਚੈੱਕ ਕਰਨ ਲਈ ਗੁਰਦਾਸਪੁਰ ਪੁਲਸ ਨੇ ਚੈੱਕ ਕੀਤੇ ਆਪਣੇ ਹੀ ਥਾਣੇ

ਦੀਨਾਨਗਰ  ’ਚ ਗੈਸ ਏਜੰਸੀ ਦੇ ਮੈਨੇਜਰ ’ਤੇ ਹਮਲਾ

92 ਹਜ਼ਾਰ ਰੁਪਏ ਲੁਟੇ ਦੀਨਾਨਗਰ : ਸਥਾਨਕ  ਸ਼ਹਿਰ  ’ਚ  ਮੋਟਰਸਾਈਕਲ ਸਵਾਰ ਲੁਟੇਰਿਆਂ ਨੇ  ਗੈਸ ਏਜੰਸੀ ਦੇ ਮੈਨੇਜਰ ’ਤੇ ਹਮਲਾ ਕਰ   ਕੇ 92 ਹਜ਼ਾਰ ਰੁਪਏ ਲੁੱਟ…

View More ਦੀਨਾਨਗਰ  ’ਚ ਗੈਸ ਏਜੰਸੀ ਦੇ ਮੈਨੇਜਰ ’ਤੇ ਹਮਲਾ

ਬਠਿੰਡਾ ਹਵਾਈ ਅੱਡੇ ’ਤੇ 2 ਸਵਾਰੀਆਂ ਦੇ ਬੈਗਾਂ ’ਚੋਂ ਮਿਲੇ ਕਾਰਤੂਸ

ਬਠਿੰਡਾ-ਪਿੰਡ ਵਿਰਕ ਕਲਾਂ ਸਥਿਤ ਹਵਾਈ ਅੱਡੇ ’ਤੇ ਮੁਲਾਜ਼ਮਾਂ  ਨੇ  ਚੈਕਿੰਗ ਦੌਰਾਨ   2 ਸਵਾਰੀਆਂ ਦੇ ਬੈਗਾਂ ’ਚੋਂ    ਇਕ ਜ਼ਿੰਦਾ ਕਾਰਤੂਸ ਅਤੇ 2 ਖੋਲ੍ਹ ਬਰਾਮਦ ਕੀਤੇ,  ਜਿਨ੍ਹਾਂ …

View More ਬਠਿੰਡਾ ਹਵਾਈ ਅੱਡੇ ’ਤੇ 2 ਸਵਾਰੀਆਂ ਦੇ ਬੈਗਾਂ ’ਚੋਂ ਮਿਲੇ ਕਾਰਤੂਸ

ਖਨੌਰੀ ਬਾਰਡਰ ’ਤੇ ਕਿਸਾਨ ਆਗੂਆਂ ਦੀ ਪੁਲਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਫੇਲ

ਪਹਿਲਾਂ ਡੱਲੇਵਾਲ ਨੂੰ ਹਸਪਤਾਲ ਤੋਂ ਲਿਆਕੇ ਸਾਡੇ ਮੋਰਚੇ ’ਚ ਬਿਠਾਓ  : ਆਗੂ ਸੁਖਜੀਤ ਹਰਦੋਝੰਡੇ ਦਾ ਮਰਨ ਵਰਤ ਦੂਸਰੇ ਦਿਨ ’ਚ  ਦਾਖਲ ਖਨੌਰੀ :  ਖਨੌਰੀ ਬਾਰਡਰ…

View More ਖਨੌਰੀ ਬਾਰਡਰ ’ਤੇ ਕਿਸਾਨ ਆਗੂਆਂ ਦੀ ਪੁਲਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਫੇਲ

ਮੰਤਰੀ ਅਮਨ ਅਰੋੜਾ ਨੇ   1.38 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੇਡ ਸਟੇਡੀਅਮ ਦਾ ਰੱਖਿਆ ਨੀਂਹ-ਪੱਥਰ

ਸਬ-ਤਹਿਸੀਲ ਚੀਮਾ ਦੀ ਨਵੀਂ ਇਮਾਰਤ ਲੋਕਾਂ ਨੂੰ ਕੀਤੀ ਸਮਰਪਿਤ  ਚੀਮਾ ਮੰਡੀ-ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਬ-ਤਹਿਸੀਲ ਚੀਮਾ ਵਿਖੇ 6 ਕਰੋੜ 67 ਲੱਖ ਰੁਪਏ…

View More ਮੰਤਰੀ ਅਮਨ ਅਰੋੜਾ ਨੇ   1.38 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੇਡ ਸਟੇਡੀਅਮ ਦਾ ਰੱਖਿਆ ਨੀਂਹ-ਪੱਥਰ

ਮਰਨ ਵਰਤ ਸ਼ੁਰੂ ਕਰਨ ਤੋਂ ਪਹਿਲਾਂ ਪੁਲਸ ਵੱਲੋਂ ਕਿਸਾਨ ਆਗੂ ਡੱਲੇਵਾਲ ਗ੍ਰਿਫ਼ਤਾਰ

ਖਨੌਰੀ ਬਾਰਡਰ ’ਤੇ ਸੁਖਜੀਤ ਹਰਦੋਝੰਡੇ ਵੱਲੋਂ ਮਰਨ ਵਰਤ ਸ਼ੁਰੂ ਪਟਿਆਲਾ  :  ਖਨੌਰੀ ਬਾਰਡਰ ’ਤੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਸ਼ੁਰੂ ਕਰਨ ਤੋਂ…

View More ਮਰਨ ਵਰਤ ਸ਼ੁਰੂ ਕਰਨ ਤੋਂ ਪਹਿਲਾਂ ਪੁਲਸ ਵੱਲੋਂ ਕਿਸਾਨ ਆਗੂ ਡੱਲੇਵਾਲ ਗ੍ਰਿਫ਼ਤਾਰ

ਆਮ ਆਦਮੀ ਪਾਰਟੀ ਦੀ ਸ਼ੁਕਰਾਨਾ ਯਾਤਰਾ ਲੋਕਾਂ ਦੇ ਵਿਸ਼ਵਾਸ ਅਤੇ ਜਿੱਤ ਦਾ ਜਸ਼ਨ

-ਸ਼ੁਕਰਾਨਾ ਯਾਤਰਾ ਦੌਰਾਨ ਹਰ ਹਲਕੇ ’ਚ ‘ਇਨਕਲਾਬ ਜਿੰਦਾਬਾਦ’ ਦੇ ਨਾਆਰਿਆਂ  ਅਤੇ ਫੁੱਲਾਂ ਦੀ ਵਰਖਾ ਨਾਲ ‘ਆਪ’ ਆਗੂਆਂ ਦਾ  ਸਵਾਗਤ ਪਟਿਆਲਾ  : ਆਮ ਆਦਮੀ ਪਾਰਟੀ  ਨੇ…

View More ਆਮ ਆਦਮੀ ਪਾਰਟੀ ਦੀ ਸ਼ੁਕਰਾਨਾ ਯਾਤਰਾ ਲੋਕਾਂ ਦੇ ਵਿਸ਼ਵਾਸ ਅਤੇ ਜਿੱਤ ਦਾ ਜਸ਼ਨ

ਭਾਰਤੀ ਸੰਵਿਧਾਨ ਸਾਨੂੰ ਆਜ਼ਾਦੀ ਨਾਲ ਵਿਚਰਨ ਦੀ ਖੁੱਲ੍ਹ ਦਿੰਦਾ ਹੈ : ਡੀ. ਸੀ. ਉਮਾ ਸ਼ੰਕਰ ਗੁਪਤਾ

ਸਾਨੂੰ ਸਾਡੇ ਸੰਵਿਧਾਨ ’ਚ ਮਿਲੇ ਅਧਿਕਾਰਾਂ ਅਤੇ ਫਰਜ਼ਾ ਨੂੰ ਸਮਝ ਕੇ ਦੇਸ਼ ਦੀ ਤਰੱਕੀ ਅਤੇ ਵਿਕਾਸ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦੈ ਗੁਰਦਾਸਪੁਰ : ਅੱਜ ਰਾਸ਼ਟਰੀ…

View More ਭਾਰਤੀ ਸੰਵਿਧਾਨ ਸਾਨੂੰ ਆਜ਼ਾਦੀ ਨਾਲ ਵਿਚਰਨ ਦੀ ਖੁੱਲ੍ਹ ਦਿੰਦਾ ਹੈ : ਡੀ. ਸੀ. ਉਮਾ ਸ਼ੰਕਰ ਗੁਪਤਾ

ਪ੍ਰਵਾਸੀ ਔਰਤ ਨੇ ਸੜਕ ’ਤੇ ਬੱਚੇ ਨੂੰ ਦਿੱਤਾ ਜਨਮ

ਦੀਨਾਨਗਰ : ਕਸਬਾ ਦੀਨਾਨਗਰ ’ਚ ਇਕ ਪ੍ਰਵਾਸੀ ਔਰਤ ਨੇ ਬੱਚੇ ਨੂੰ ਸੜਕ ’ਤੇ ਹੀ ਜਨਮ ਦੇ ਿਦੱਤਾ। ਡਲਿਵਰੀ ਦੌਰਾਨ ‘ਸਰਬੱਤ ਦਾ ਭਲਾ ਵੈੱਲਫੇਅਰ ਸੋਸਾਇਟੀ’ ਦੇ…

View More ਪ੍ਰਵਾਸੀ ਔਰਤ ਨੇ ਸੜਕ ’ਤੇ ਬੱਚੇ ਨੂੰ ਦਿੱਤਾ ਜਨਮ

ਐੱਸ. ਐੱਸ. ਪੀ.  ਸੁਹੇਲ ਕਾਸਿਮ ਮੀਰ ਵੱਲੋਂ ਸ਼ਾਨਦਾਰ ਉਪਰਾਲਾ

ਬਟਾਲਾ ਦਫਤਰ ’ਚ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਮਿਲਨੀ ਲਾਉਂਜ਼ ਦਾ ਉਦਘਾਟਨ ਬਟਾਲਾ-ਆਮ ਪਬਲਕ ਨੂੰ ਬਿਹਤਰ ਸੇਵਾਵਾਂ ਦੇਣ ’ਚ ਸੁਧਾਰ ਕਰਨ ਲਈ ਇਕ ਮਹੱਤਵਪੂਰਨ ਕਦਮ ਵਜੋਂ…

View More ਐੱਸ. ਐੱਸ. ਪੀ.  ਸੁਹੇਲ ਕਾਸਿਮ ਮੀਰ ਵੱਲੋਂ ਸ਼ਾਨਦਾਰ ਉਪਰਾਲਾ